
dil te kande banke digge
chann na reha mera hun
jajjbaat gaye
kadmaa ch midhe
ਟੁੱਟਿਆ ਹੋਇਆ ਵਿਸ਼ਵਾਸ਼ ਤੇ ਗੁਜਰਿਆ ਹੋਇਆ ਵਕਤ..ਕਦੀ ਵਾਪਸ ਨਹੀ ਆਉਂਦਾ.💯💯
Tutya hoya vishwas te gujra hoya waqt ..kde vapis nhi onda.💯💯
ਟਾਈਮ ਚਾਹੇ ਕਿੰਨਾ ਵੀ ਲੱਗੂ
ਇੱਕ ਦਿਨ ਕਰਾਗੇ ਪੂਰੀਆਂ ਖ਼ਵਾਹਿਸ਼ਾ ਨੂੰ।।
ਚਾਹੇ ਕਿੰਨੀਆ ਵੀ ਆਉਣ ਮੁਸੀਬਤਾਂ
ਅਸੀਂ ਟੁੱਟਣ ਨਹੀਂ ਦੇਵਾਂਗੇ ਤੁਹਾਡੀਆਂ ਆਸਾਂ ਨੂੰ
ਇੱਕ ਇਕ ਦਿਨ ਘੁੱਟ ਸਬਰਾਂ ਦਾ ਪੀਤਾ
ਮੋੜ ਕੇ ਦੇਣਾ ਚਾਹੁੰਦੇ ਹਾਂ ਜੋ ਹੋ ਤੁਸੀ ਸਾਡੇ ਲਈ ਕੀਤਾ
ਇੱਕ ਦਿਨ ਐਸਾ ਅਉਗਾ ਜਦੋਂ ਮੰਨ ਵਿਚ ਰੋਸ ਨਾ ਕੋਈ ਹੋਊਗਾ ।।
ਮੁੰਡਾ ਨਹੀਂ ਕੋਈ ਸਾਡਾ ਇਹ ਅਫ਼ਸੋਸ ਨਾਂ ਕੋਈ ਹੋਊਗਾ।।
ਤੁਹਾਡੀ ਜ਼ਿੰਦਗੀ ਚ ਕਦੇ ਕੋਈ ਦੁੱਖ ਸਾਡੇ ਕਰਕੇ ਨਾ ਆਵੇਂ।।
ਰੱਬ ਕਰੇ ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ ।।