Best Punjabi - Hindi Love Poems, Sad Poems, Shayari and English Status
jinaa tere lai kehna || Sad shayari punjabi
jinaa tere lai kehna saukha aa
ohnaa mere lai sehna aukha aa
dil mera aj tak naai manda tu dita dhokha aa
tu jehdhe kam ton c rok da
har gal te c tokda
ਜਿਨ੍ਹਾਂ ਤੇਰੇ lai ਕਹਿਣਾ ਸੋਖਾ ਆ,
ਓਨਾ ਮੇਰੇ lai ਸਹਿਣਾ ਔਖਾ ਆ,
ਦਿਲ ਮੇਰਾ ਅੱਜ ਤੱਕ ਨਾਈ ਮੰਨਦਾ ਤੂੰ ਦਿੱਤਾ ਧੋਖਾ ਆ.
ਤੂੰ ਜੇੜ੍ਹੇ ਕੰਮ ਤੋਂ c ਰੋਕ ਦਾ,
ਹਰ ਗੱਲ ਤੇ c ਟੋਕਦਾ.
✍️Anjaan_deep
Title: jinaa tere lai kehna || Sad shayari punjabi
Kalam chuk ke || Shayari Punjabi From Heart
Kalam chuk ke uhde baare kujh likhan lagga,
das uhda bholapan likhaan ja chutrai likhaa
dohaan raahan te aa ke mera hath ruk jaanda
das ohda pyaar likhaa ja fir judaai likhaa
ਕਲਮ ਚੁੱਕ ਕੇ ਉਹਦੇ ਬਾਰੇ ਕੁਝ ਲਿਖਣ ਲੱਗਾ,
ਦਸ ਉਹਦਾ ਭੋਲਾਪਣ ਲਿਖਾਂ ਜਾਂ ਚੁਤਰਾਈ ਲਿਖਾਂ।
ਦੋਹਾਂ ਰਾਹਾਂ ਤੇ ਆ ਕੇ ਮੇਰਾ ਹੱਥ ਰੁਕ ਜਾਂਦਾ,
ਦਸ ਉਹਦਾ ਪਿਆਰ ਲਿਖਾਂ ਜਾਂ ਫਿਰ ਉਹਦੀ ਜੁਦਾਈ ਲਿਖਾਂ।