Skip to content

Haye tera ishq || beautiful lyrics || Punjabi shayari || love shayari

Lagda e bina pra ton udauna e menu..!!
Shreaam paglan vang nachauna e menu..!!
Smjh nhi aundi dil vsso bahar kive ho gya
Haye tere ishq ne marwauna e menu..!!

ਲਗਦਾ ਏ ਬਿਨਾਂ ਪਰਾਂ ਤੋਂ ਉਡਾਉਣਾ ਏ ਮੈਨੂੰ..!!
ਸ਼ਰੇਆਮ ਪਾਗਲਾਂ ਵਾਂਗ ਨਚਾਉਣਾ ਏ ਮੈਨੂੰ..!!
ਸਮਝ ਨਹੀਂ ਆਉਂਦੀ ਦਿਲ ਵੱਸੋਂ ਬਾਹਰ ਕਿਵੇਂ ਹੋ ਗਿਆ
ਹਾਏ ਤੇਰੇ ਇਸ਼ਕ ਨੇ ਮਰਵਾਉਣਾ ਏ ਮੈਨੂੰ..!!

Title: Haye tera ishq || beautiful lyrics || Punjabi shayari || love shayari

Best Punjabi - Hindi Love Poems, Sad Poems, Shayari and English Status


You lost me || English quotes

English quotes || sad quotes || You lost me the day I stopped waiting for your texts.
You lost me the day I stopped waiting for your texts.




Tazarbe zindagi de || punjabi status

Waqt naal hi milde aa tazarbe zindagi de
Te thokra mile bgair koi mitra siyana nhi banda💯

ਵਕਤ ਨਾਲ ਹੀ ਮਿਲਦੇ ਆ ਤਜਰਬੇ ਜਿੰਦਗੀ ਦੇ
ਤੇ ਠੋਕਰਾਂ ਮਿਲੇ ਬਗੈਰ ਕੋਈ ਮਿੱਤਰਾ ਸਿਆਣਾ ਨਹੀਂ ਬਣਦਾ💯

Title: Tazarbe zindagi de || punjabi status