Best Punjabi - Hindi Love Poems, Sad Poems, Shayari and English Status
Dil nu thodha kaabu || punjabi true shayari
Dil nu thodha kaabu ch rakh mutiyaare
eh aashiqui kai kisma di e
aa jane khne diyaa akhaa vich tainu pyaar dikhda na
aa bhukh jismaa di e
ਦਿਲ ਨੂੰ ਥੋੜ੍ਹਾ ਕਾਬੂ ਚ ਰੱਖ ਮੁਟਿਆਰੇ,
ਇਹ ਆਸ਼ਕੀ ਕਈ ਕਿਸਮਾਂ ਦੀ ਏ,
ਆ ਜਣੇ ਖਣੇ ਦੀਆ ਅੱਖਾਂ ਵਿੱਚ ਤੈਨੂੰ ਪਿਆਰ ਦਿਖਦਾ ਨਾ,
ਆ ਭੁੱਖ ਜਿਸਮਾਂ ਦੀ ਏ
Title: Dil nu thodha kaabu || punjabi true shayari
Nhi painde mull jazbata de || sad but true || punjabi shayari
Kuj varke berang kitaba de
rukh mod lye hun khuaba ne
mud dil hun kite laiye na
nhi painde mul jazbaata de 😔💔
ਕੁਝ ਵਰਕੇ ਬੇਰੰਗ ਕਿਤਾਬਾਂ ਦੇ
ਰੁੱਖ ਮੋੜ ਲਏ ਹੁਣ ਖੁਆਬਾਂ ਨੇ
ਮੁੜ ਦਿਲ ਹੁਣ ਕਿਤੇ ਲਾਈਏ ਨਾ
ਨਹੀਂ ਪੈਂਦੇ ਮੁੱਲ ਜਜ਼ਬਾਤਾਂ ਦੇ 😔💔