Skip to content

rahaandekil

  • by

Title: rahaandekil

Leave a Reply

Your email address will not be published. Required fields are marked *

Best Punjabi - Hindi Love Poems, Sad Poems, Shayari and English Status


geet de wargi || tarsem jassar || Whatsapp video status || boy voice punjabi staus

whatsapp video status on song geet de wargi by tarsem jassar with punjabi staus in boy voice.

STATUS PUNJABI:
jithe ishq hai
othe izzat dil ton poori hai
Jhoothe taare todh k gallan de vich marrhde nai
tu mere lai ik geet de wargi e
sache suche sangeet de wargi e
song: kithe rakhda tainu kadh k dil yaara
jis naal zahir tainu mera pyar howe

Title: geet de wargi || tarsem jassar || Whatsapp video status || boy voice punjabi staus


Jo tu kehnda asi || punjabi shayari

ਜੋਂ ਤੂੰ ਕਹਿੰਦਾ ਅਸੀਂ ਓਹ ਤੇਰੇ ਕਦਮਾਂ ਤੇ ਰਖਦੇ
ਓਹਨੂੰ ਖੁਭ ਪਤਾ ਸੀ ਕਿ ਅਸੀਂ ਓਹਦੇ ਬਿਨਾ ਨਹੀਂ ਰਹੇ ਸਕਦੇ
ਹਥਾਂ ਦਿਆਂ ਲਿਖਾਂ ਹੋਣੀਂ ਜਾਂ ਫੇਰ ਪਿਆਰ ਚ ਕੋਈ ਕਮੀਂ
ਅਸੀਂ ਲਿਖਾਂ ਹਥਾਂ ਦਿਆਂ ਤੇ ਕਿਸਮਤ ਤਾਂ ਨਹੀਂ ਬਦਲ ਸਕਦੇ
ਜ਼ਿਨੀ ਵੀ ਭੁਲਾਉਣ ਦੀ ਕੋਸ਼ਿਸ਼ ਕਰਾਂ ਤੇ ਅਖਾਂ ਦੇ ਹੰਜੂ ਨਹੀਂ ਰੋਕ ਸਕਦੇ
—ਗੁਰੂ ਗਾਬਾ

Title: Jo tu kehnda asi || punjabi shayari