
Ohnu fir v changa lgda e Russ k chle jana..!!
Tu reh befikraa
asi teri fikar vich jeonde rahaange
tu maadha taa kade v nahi si
maadhe taa asi aa te aish gal nu yaad karke
asi holi holi marde rahange
ਤੂੰ ਰੇਹ ਬੇਫਿਕਰਾ
ਅਸੀਂ ਤੇਰੀ ਫ਼ਿਕਰ ਵਿੱਚ ਜਿਉਂਦੇ ਰਹਾਂਗੇ
ਤੂੰ ਮਾੜਾ ਤਾਂ ਕਦੇ ਵੀ ਨਹੀਂ ਸੀ
ਮਾੜੇ ਤਾਂ ਅਸੀਂ ਆ ਤੇ ਐਸ਼ ਗਲ਼ ਨੂੰ ਯਾਦ ਕਰਕੇ
ਅਸੀਂ ਹੋਲ਼ੀ ਹੋਲ਼ੀ ਮਰਦੇ ਰਹਾਂਗੇ
—ਗੁਰੂ ਗਾਬਾ 🌷
Mere jinna koi pyar 👉kar tenu
zaher kare taan dass jayi🤷
Meri trah tere layi pagl😇 ho koi
shayar✍️ bane taan dass jayi💖..!!
ਮੇਰੇ ਜਿੰਨਾ ਕੋਈ ਪਿਆਰ👉 ਕਰ ਤੈਨੂੰ
ਜ਼ਾਹਿਰ ਕਰੇ ਤਾਂ ਦੱਸ ਜਾਈਂ🤷
ਮੇਰੀ ਤਰ੍ਹਾਂ ਤੇਰੇ ਲਈ ਪਾਗ਼ਲ😇 ਹੋ ਕੋਈ
ਸ਼ਾਇਰ ✍️ਬਣੇ ਤਾਂ ਦੱਸ ਜਾਈਂ💖..!!