Best Punjabi - Hindi Love Poems, Sad Poems, Shayari and English Status
Ik tarfa mohobbat || love Punjabi shayari
Bhut khush haan mein apni ik tarfa mohobbat ton
Kyunki oh chah ke vi mere naalo eh rishta nahi tod sakdi❤️
ਬਹੁਤ ਖੁਸ਼ ਹਾਂ ਮੈਂ ਆਪਣੀ ਇੱਕ ਤਰਫੀ ਮਹੁੱਬਤ ਤੋਂ.
ਕਿਉਂਕਿ ਉਹ ਚਾਹ ਕੇ ਵੀ ਮੇਰੇ ਨਾਲੋਂ ਇਹ ਰਿਸ਼ਤਾ ਨਹੀਂ ਤੋੜ ਸਕਦੀ❤️
Title: Ik tarfa mohobbat || love Punjabi shayari
Doori pyar ch || love Punjabi shayari || Punjabi status
Tenu sochde hi din shuru hunda e mera
Tenu sochde hi raat hun hon laggi e..!!
Mera dil nahio lagda bin tere sajjna
Doori pyar ch menu eh staun laggi e..!!
ਤੈਨੂੰ ਸੋਚਦੇ ਹੀ ਦਿਨ ਸ਼ੁਰੂ ਹੁੰਦਾ ਏ ਮੇਰਾ
ਤੈਨੂੰ ਸੋਚਦੇ ਹੀ ਰਾਤ ਹੁਣ ਹੋਣ ਲੱਗੀ ਏ..!!
ਮੇਰਾ ਦਿਲ ਨਹੀਂਓ ਲਗਦਾ ਬਿਨ ਤੇਰੇ ਸੱਜਣਾ
ਦੂਰੀ ਪਿਆਰ ‘ਚ ਮੈਨੂੰ ਇਹ ਸਤਾਉਣ ਲੱਗੀ ਏ..!!
