Skip to content

sacha-pyar-shayari-love-sad-dard-punjabi-best-quotes-true-line-sufi-shayari

  • by

Title: sacha-pyar-shayari-love-sad-dard-punjabi-best-quotes-true-line-sufi-shayari

Best Punjabi - Hindi Love Poems, Sad Poems, Shayari and English Status


majabooriya thee unakee || bewafa shayari hindi

majabooriya thee unakee… aur juda ham hue,
tab bhee kahate hai vo… ki bevafa ham hue…

मजबूरिया थी उनकी… और जुदा हम हुए,
तब भी कहते है वो… कि बेवफ़ा हम हुए…

Title: majabooriya thee unakee || bewafa shayari hindi


Majboor Tu vi || sad Punjabi shayari

Dekh ke akh nu nam meri
Dil tera vi royea c pta menu..!!
Bewass c mein kuj karne to
Mazboor tu v hoyia c pta menu..!!
Dekh tutte vishvaas te man pathar nu
Sakhti tu v Sikh lyi c pta menu..!!
Rooh tuttdi dekh meri tukdeya ch
Jaan Teri v nikli c pta menu..!!

ਦੇਖ ਕੇ ਅੱਖ ਨੂੰ ਨਮ ਮੇਰੀ
ਦਿਲ ਤੇਰਾ ਵੀ ਰੋਇਆ ਸੀ ਪਤਾ ਮੈਨੂੰ..!!
ਬੇਵੱਸ ਸੀ ਮੈੰ ਕੁਝ ਕਰਨੇ ਤੋਂ
ਮਜ਼ਬੂਰ ਤੂੰ ਵੀ ਹੋਇਆ ਸੀ ਪਤਾ ਮੈਨੂੰ..!!
ਦੇਖ ਟੁੱਟੇ ਵਿਸ਼ਵਾਸ ਤੇ ਮਨ ਪੱਥਰ ਨੂੰ
ਸਖ਼ਤੀ ਤੂੰ ਵੀ ਸਿੱਖਲਈ ਸੀ ਪਤਾ ਮੈਨੂੰ..!!
ਰੂਹ ਟੁੱਟਦੀ ਦੇਖ ਮੇਰੀ ਟੁਕੜਿਆਂ ‘ਚ
ਜਾਨ ਤੇਰੀ ਵੀ ਨਿਕਲੀ ਸੀ ਪਤਾ ਮੈਨੂੰ..!!

Title: Majboor Tu vi || sad Punjabi shayari