
Jo kehnde c tenu kade tuttan nahi Dena..!!
Nazdik Zara aa sajjna …
Gall chira to lukoyi Jo oh kehni e
Bhawein chahun vale sanu v bathere ne
Par dil nu mohobbt tere naal c tere naal e tere naal hi rehni e..!!
ਨਜ਼ਦੀਕ ਜ਼ਰਾ ਆ ਸੱਜਣਾ..
ਗੱਲ ਚਿਰਾਂ ਤੋਂ ਲੁਕੋਈ ਜੋ ਉਹ ਕਹਿਣੀ ਏ..!!
ਭਾਵੇਂ ਚਾਹੁਣ ਵਾਲੇ ਸਾਨੂੰ ਵੀ ਬਥੇਰੇ ਨੇ
ਪਰ ਦਿਲ ਨੂੰ ਮੋਹੁੱਬਤ ਤੇਰੇ ਨਾਲ ਸੀ ਤੇਰੇ ਨਾਲ ਏ ਤੇਰੇ ਨਾਲ ਹੀ ਰਹਿਣੀ ਏ..!!
Kal tainu dekhiyaa si
hun tu ainkaa ni launda
teriyaa ainkaa kaah diyaa utriyaa mitheyaa
tu taa hun nazaraa v ni milaunda
ਕੱਲ ਤੈਨੂੰ ਦੇਖਿਆ ਸੀ
ਹੁਣ ਤੂੰ ਐਨਕਾਂ ਨੀ ਲਾਉਂਦਾ
ਤੇਰਿਆਂ ਐਨਕਾਂ ਕਾਹ ਦਿਆ ਉਤਰਿਆਂ
ਮਿਠਿੱਆ
ਤੂੰ ਤਾ ਹੁਣ ਨਜ਼ਰਾਂ ਵੀ ਨੀ ਮਿਲਾਉਦਾ…
gumnaam ✍🏼✍🏼