karaa pyaar tainu saaha ton v vadh ke
saath deu tera baaha di tarah
rakhugaa bnaake tainu raani raajeyaa di tarah
naal naal rahu tere parchhawe di tarah
ਕਰਾ ਪਿਆਰ ਤੈਨੂੰ ਸਾਹਾਂ ਤੋਂ ਵੀ ਵੱਧ ਕੇ
ਸਾਥ ਦਊ ਤੇਰਾ ਬਾਹਾਂ ਦੀ ਤਰ੍ਹਾ
ਰੱਖੂੰਗਾ ਬਣਾਕੇ ਤੈਨੂੰ ਰਾਣੀ ਰਾਜਿਆਂ ਦੀ ਤਰ੍ਹਾਂ
ਨਾਲ ਨਾਲ ਰਹੂ ਤੇਰੇ ਪਰਛਾਵੇਂ ਦੀ ਤਰ੍ਹਾਂ
Udhde khuaban nu bunan te lagga
Shudaai dil te zor na koi..!!
Zehan tere ch kahe aadat ban vassna
Ke tere bina esnu hor na koi..!!
ਉੱਧੜੇ ਖ਼ੁਆਬਾਂ ਨੂੰ ਬੁਣਨ ਤੇ ਲੱਗਾ
ਸ਼ੁਦਾਈ ਦਿਲ ਤੇ ਜ਼ੋਰ ਨਾ ਕੋਈ..!!
ਜ਼ਹਿਨ ਤੇਰੇ ‘ਚ ਕਹੇ ਆਦਤ ਬਣ ਵੱਸਣਾ
ਕਿ ਤੇਰੇ ਬਿਨਾਂ ਇਸਨੂੰ ਹੋਰ ਨਾ ਕੋਈ..!!