Skip to content

dolat tu diti mainu || Love Punjabi shayari

dolat tu diti mainu ik pyaari shayari di
kive ehsaan chukawaa
ujhrre vehre saadde
mehak khilaari tu fullaan di bhari kiyaari di

ਦੌਲਤ ਤੂੰ ਦਿਤੀ ਮੈਨੂੰ ਇਕ ਪਿਆਰੀ ਸ਼ਾਇਰੀ ਦੀ
ਕਿਵੇ ਇਹਸਾਨ ਚੁਕਾਵਾਂ
ਉਜੜੇ ਵੇਹਿੜੇ ਸਾਡੇ
ਮਹਿਕ ਖਿਲਾਰੀ ਤੂੰ ਫੁੱਲਾਂ ਦੀ ਭਰੀ ਕਿਆਰੀ ਦੀ … #GG

Title: dolat tu diti mainu || Love Punjabi shayari

Best Punjabi - Hindi Love Poems, Sad Poems, Shayari and English Status


RAAH KITHE KHATAM HUNDE | True Status

Raah kithe khatam hude ne
zindagi de safar ton
manzil taan ohi a
jithe khahish khatam ho jawe

ਰਾਹ ਕਿੱਥੇ ਖਤਮ ਹੁੰਦੇ ਨੇ
ਜ਼ਿੰਦਗੀ ਦੇ ਸਫਰ ਤੋਂ
ਮੰਜ਼ਿਲ ਤਾਂ ਓਹੀ ਆ
ਜਿੱਥੇ ਖਾਹਿਸ਼ ਖਤਮ ਹੋ ਜਾਵੇ

Title: RAAH KITHE KHATAM HUNDE | True Status


Rona taa || 2 lines sad shayari

rona taa saadde mukadraa vich hi si
aukaat to uchi mohobat jo kar baithaa hai

ਰੋਣਾ 🥺ਤਾ ਸਾਡੇ ਮੋਕਦਰਾ ਵਿਚ ਹੀ ਸੀ

ਔਕਾਤ ਤੋਹ ਉੱਚੀ ਮੋਹੱਬਤ ਜੋ ਕਰ ਬੈਠਾ ਹਾਂ 🙂

Title: Rona taa || 2 lines sad shayari