Skip to content

Ehna naina nu udeek || sacha pyar Punjabi status || love Punjabi shayari

Asi taa jionde haan tuhanu dekh dekh ke
Ehna naina nu udeek rehndi tuhadi e..!!
Eh taa saah vi challan tuhada naam le le
Tuhade bina kahdi zindagi asadi e..!!

ਅਸੀਂ ਤਾਂ ਜਿਓੰਦੇ ਹਾਂ ਤੁਹਾਨੂੰ ਦੇਖ ਦੇਖ ਕੇ
ਇਹਨਾਂ ਨੈਣਾਂ ਨੂੰ ਉਡੀਕ ਰਹਿੰਦੀ ਤੁਹਾਡੀ ਏ..!!
ਇਹ ਤਾਂ ਸਾਹ ਵੀ ਚੱਲਣ ਤੁਹਾਡਾ ਨਾਮ ਲੈ ਲੈ
ਤੁਹਾਡੇ ਬਿਨਾਂ ਕਾਹਦੀ ਜ਼ਿੰਦਗੀ ਅਸਾਡੀ ਏ..!!

Title: Ehna naina nu udeek || sacha pyar Punjabi status || love Punjabi shayari

Best Punjabi - Hindi Love Poems, Sad Poems, Shayari and English Status


Sharab punjabi shayari || jakham zindAgi nu

Tainu chahunde chahunde
jakham zindgi nu lag gaye ne gujjhe
hanju peewan, peewan me nit chandri sharaab
pr tere deed di o pyaas na bujhe

ਤੈਨੂੰ ਚਾਹੁੰਦੇ ਚਾਹੁੰਦੇ
ਜਖਮ ਜ਼ਿੰਦਗੀ ਨੂੰ ਲਗ ਗਏ ਨੇ ਗੁਝੇ
ਹੰਝੂ ਪੀਵਾਂ, ਪੀਵਾਂ ਮੇਂ ਨਿਤ ਚਿੰਦਰੀ ਸ਼ਰਾਬ
ਪਰ ਤੇਰੇ ਦੀਦ ਦੀ ਓ ਪਿਆਸ ਨਾ ਬੁਝੇ #GG

Title: Sharab punjabi shayari || jakham zindAgi nu


Sohna chehra || 2 lines punjabi status

ik sohna chehra chand vaag naal rehnda si
paun lai usnu, sadaa hanere vich me rehnda si

ਇੱਕ ਸੋਹਣਾ ਚੇਹਰਾ ਚੰਦ ਵਾਗ ਨਾਲ ਰਹਿੰਦਾ ਸੀ,
ਪਾਉਣ ਲਈ ਉਸਨੂੰ ਸਦਾ ਹਨੇਰੇ ਵਿੱਚ ਮੈ ਰਹਿੰਦਾ ਸੀ।

..ਕੁਲਵਿੰਦਰਔਲਖ

Title: Sohna chehra || 2 lines punjabi status