Visit moneylok.com to learn about money
Ikk tere naal kahdiyan nazran miliyan
Satho nazarandaaz sab lok ho gye..!!
ਇੱਕ ਤੇਰੇ ਨਾਲ ਕਾਹਦੀਆਂ ਨਜ਼ਰਾਂ ਮਿਲੀਆਂ
ਸਾਥੋਂ ਨਜ਼ਰਅੰਦਾਜ਼ ਸਭ ਲੋਕ ਹੋ ਗਏ..!!
Ke Gairaa naal hasda a sajjna
Kde saade naal vi dukh sukh frol tu
Ke kuj Sade dil di sun sajjna
Te kuj apne muho bol tu…
ਕੇ ਗੈਰਾ ਨਾਲ ਹੱਸਦਾ ਏ ਸੱਜਣਾ
ਕਦੇ ਸਾਡੇ ਨਾਲ ਵੀ ਦੁੱਖ ਸੁੱਖ ਫਰੋਲ ਤੂੰ
ਕੇ ਕੁੱਝ ਸਾਡੇ ਦਿਲ ਦੀ ਸੁਣ ਸੱਜਣਾ
ਤੇ ਕੁੱਝ ਅਪਣੇ ਮੂੰਹੋਂ ਬੋਲ ਤੂੰ..