Well done is better than well said
chandi rangiye tainu sone ch madhda
dekhu kive koi me bhae .. na gadhda
ਚਾਂਦੀ ਰੰਗੀਏ ਤੈਨੂੰ ਸੋਨੇ ਚ‘ ਮੜਦਾ
ਦੇਖੂ ਕਿਮੇ ਕੋਈ ਮੈ ਭੈ… ਨਾ ਗੜਦਾ
ਕਿੰਨਾ ਅਜ਼ੀਬ ਇਹ ਜ਼ਿੰਦਗੀ ਦਾ ਰਾਹ ਨਿਕਲਿਆ
ਸਾਰੇ ਜਹਾਨ ਦਾ ਦਰਦ ਮੇਰੇ ਮੁਕਦਰ ਵਿੱਚ ਲਿਖਿਆ
ਜਿਸਦੇ ਨਾਂਵੇ ਕੀਤੀ ਮੇਂ ਪੂਰੀ ਜ਼ਿੰਦਗੀ
ਓਹੀ ਮੇਰੀ ਚਾਹਤ ਤੋਂ ਬੇਖਬਰ ਨਿਕਲਿਆ
kinna ajeeb eh meri jindagi da raah nikliyaa
saare jahaan da dard meri jindagi vich likhiaa
jisde naave kiti main puri zindagi
ohi meri chahat ton bekhabar nikliyaa