SUCCESS is not final,
Failure is not FATAL,
it is the COURAGE to continue that COUNTS
SUCCESS is not final,
Failure is not FATAL,
it is the COURAGE to continue that COUNTS
Tudwa ke naate khushiyan khede ton🙌
Gama de mausam naal jode gaye haan☹️..!!
Samet rahe c pehla hi bikhre hoyeyan nu🙂
Tuttna nahi c chahunde bas tode gaye haan💔..!!
ਤੁੜਵਾ ਕੇ ਨਾਤੇ ਖੁਸ਼ੀਆਂ ਖੇੜੇ ਤੋਂ🙌
ਗ਼ਮਾਂ ਦੇ ਮੌਸਮ ਨਾਲ ਜੋੜੇ ਗਏ ਹਾਂ☹️..!!
ਸਮੇਟ ਰਹੇ ਸੀ ਪਹਿਲਾਂ ਹੀ ਬਿਖਰੇ ਹੋਇਆਂ ਨੂੰ🙂
ਟੁੱਟਣਾ ਨਹੀਂ ਸੀ ਚਾਹੁੰਦੇ ਬਸ ਤੋੜੇ ਗਏ ਹਾਂ💔..!!
Dilla Ae duniya bdi tez Aa
ethe aa gal aam Aa😮😮
Ae pawe aap na dube
pr tenu dabon da pura intajam Aa..🤨💯
ਦਿਲਾ ਆ ਦੁਨਿਯਾ ਬੜੀ ਤੇਜ ਆ
ਏਥੇ ਆ ਗਲ ਆਮ ਆ😮
ਏ ਪਾਵੇ ਆਪ ਨਾ dube 😒😒
ਪਰ ਤੇਨੁ dubon ਦਾ ਪੁਰਾ ਇੰਤਜਾਮ ਆ..✍🤨
~~~~ Plbwala®️✓✓✓✓