Best Punjabi - Hindi Love Poems, Sad Poems, Shayari and English Status
Sad heart broken shayari || bewafa punjabi shayari
ਤੂੰ ਤਾਂ ਨਿੱਕਲੀ ਭੁੱਖੀ ਹਵਸ ਦੀ
ਤੇਰਾ ਝੂਠਾ ਸੀ ਮੇਰੇ ਨਾਲ ਪਿਆਰ ਕੁੜੇ
ਤੈਨੂੰ ਸ਼ੌਕ ਸੀ ਜਿਸਮਾਂ ਨਾਲ ਖੇਡਣ ਦਾ
ਇਹ ਦੁੱਖ ਹੋਣਾ ਨੀ ਮੇਰੇ ਤੋਂ ਸਹਾਰ ਕੁੜੇ
ਮੈਂ ਤਾਂ ਸਮਝਿਆਂ ਸੀ ਪਿਆਰ ਤੂੰ ਕਰਦੀ ਸੱਚਾ
ਤੂੰ ਤਾਂ ਤਿੰਨ ਬਣਾਏ ਯਾਰ ਕੁੜੇ
ਗੁਰਲਾਲ ਨੂੰ ਪਿਆਰ ਸ਼ਬਦ ਤੋਂ ਨਫਰਤ ਹੋਗੀ
ਹੱਸਦੇ ਖੇਡਦੇ ਨੂੰ ਲਾਸ਼ ਬਣਾਗੀ
ਜਿਉਦੇ ਜੀ ਭਾਈ ਰੂਪੇ ਵਾਲੇ ਨੂੰ ਦਿੱਤਾ ਮਾਰ ਕੁੜੇ
Title: Sad heart broken shayari || bewafa punjabi shayari
True love Punjabi shayari || ghaint shayari status || love quotes
Hai alag te 👉vakhra andaz aapda😇
Taan hi vehre dilan ❤️de te raaz aapda🙈..!!
Eh daur aapda te zmana aapda🌐
Sadi zindagi ch aun layi😘 shukrana aapda🙏..!!
ਹੈ ਅਲੱਗ ਤੇ 👉ਵੱਖਰਾ ਅੰਦਾਜ਼ ਆਪਦਾ😇
ਤਾਂ ਹੀ ਵਿਹੜੇ ਦਿਲਾਂ❤️ ਦੇ ਤੇ ਰਾਜ ਆਪਦਾ🙈..!!
ਇਹ ਦੌਰ ਆਪਦਾ ਤੇ ਜ਼ਮਾਨਾ ਆਪਦਾ🌐
ਸਾਡੀ ਜ਼ਿੰਦਗੀ ‘ਚ ਆਉਣ ਲਈ 😘ਸ਼ੁਕਰਾਨਾ ਆਪਦਾ🙏..!!
