meree sab koshishen naakaam thee unako manaane ki,
kahaan seekheen hai zaalim ne adaen rooth jaane ki.
मेरी सब कोशिशें नाकाम थी उनको मनाने कि,
कहाँ सीखीं है ज़ालिम ने अदाएं रूठ जाने कि.
meree sab koshishen naakaam thee unako manaane ki,
kahaan seekheen hai zaalim ne adaen rooth jaane ki.
मेरी सब कोशिशें नाकाम थी उनको मनाने कि,
कहाँ सीखीं है ज़ालिम ने अदाएं रूठ जाने कि.
umeed nahi si k tu chhad jaeyga
lokaa pichhe dil cho kadh jawega
ਉਮੀਦ ਨਹੀਂ ਸੀ ਕਿ ਤੂੰ ਵੀ ਛੱਡ ਜਾਏਗਾ
ਲੋਕਾਂ ਪਿੱਛੇ ਦਿਲ ਚੋਂ ਕੱਢ ਜਾਏਂਗਾ
Pta nhi keho jeha rishta e naal tere
Tenu paun di khwahish vi kuj Jada nahi
Tenu khohan ton vi behadd darde haan..!!
ਪਤਾ ਨਹੀਂ ਕਿਹੋ ਜਿਹਾ ਰਿਸ਼ਤਾ ਏ ਨਾਲ ਤੇਰੇ
ਤੈਨੂੰ ਪਾਉਣ ਦੀ ਖਵਾਹਿਸ਼ ਵੀ ਕੁਝ ਜ਼ਿਆਦਾ ਨਹੀਂ
ਤੈਨੂੰ ਖੋਹਣ ਤੋਂ ਵੀ ਬੇਹੱਦ ਡਰਦੇ ਹਾਂ..!!