Best Punjabi - Hindi Love Poems, Sad Poems, Shayari and English Status
Mein dilon pyar karda reha || sad punjabi shayari
Befikr jeha rehnda c
Hun bas fikar rehndi e
Pehla bahla kuj kehnda c
Hun bas khamoshi rehndi e
Tu kade samjh hi nhi sakeya menu
Mein fikar teri bas karda reha
Tu pyar bas jataunda c
Te mein dilon pyar karda reha 💔
ਬੇਫਿਕਰ ਜਿਹਾ ਰਹਿੰਦਾ ਸੀ
ਹੁਣ ਬੱਸ ਫ਼ਿਕਰ ਰਹਿੰਦੀ ਏ
ਪਹਿਲਾਂ ਬਾਹਲ਼ਾ ਕੁਝ ਕਹਿੰਦਾ ਸੀ
ਹੁਣ ਬੱਸ ਖਾਮੋਸ਼ੀ ਰਹਿੰਦੀ ਏ
ਤੂੰ ਕਦੇ ਸਮਝ ਹੀ ਨਹੀਂ ਸਕਿਆਂ ਮੈਨੂੰ
ਮੈਂ ਫ਼ਿਕਰ ਤੇਰੀ ਬੱਸ ਕਰਦਾ ਰਿਹਾ
ਤੂੰ ਪਿਆਰ ਬੱਸ ਜਤਾਉਂਦਾ ਸੀ
ਤੇ ਮੈਂ ਦਿਲੋਂ ਪਿਆਰ ਕਰਦਾ ਰਿਹਾ💔
Title: Mein dilon pyar karda reha || sad punjabi shayari
Oh chhad chaleyaa || punjabi shayari
Oh chhad chaleyaa
raawa manzil pasand nu aapni badal chaleyaa
asi kade ohde lai dil ton khaas si
te oh aj khaas nu shadd kise hor nu khaas banaun chaleyaa
ਉਹ ਛੱਡ ਚਲਿਆਂ
ਰਾਵਾਂ ਮੰਜ਼ਿਲ ਪਸੰਦ ਨੂੰ ਆਪਣੀ ਬਦਲ ਚਲਿਆਂ
ਅਸੀਂ ਕਦੇ ਓਹਦੇ ਲਈ ਦਿਲ ਤੋਂ ਖਾਸ ਸੀ
ਤੇ ਉਹ ਅਜ ਖ਼ਾਸ ਨੂੰ ਸ਼ਡ ਕਿਸੇ ਹੋਰ ਨੂੰ ਖ਼ਾਸ ਬਣਾਉਂਣ ਚਲਿਆਂ
—ਗੁਰੂ ਗਾਬਾ 🌷