Best Punjabi - Hindi Love Poems, Sad Poems, Shayari and English Status
Ban mera ranjha || love punjabi shayari || two line status
Mai shakal di ta sohne ni par dil di ammer ha
tu ban mera ranjha mai bna teri heer ha❤
ਮੈ ਸ਼ਕਲ ਦੀ ਤਾ ਸੋਹਣੀ ਨੀ ਪਰ ਦਿਲ ਦੀ ਅਮੀਰ ਹਾਂ
ਤੂੰ ਬਣ ਮੇਰਾ ਰਾਂਝਾ ਮੈ ਬਣਨਾ ਤੇਰੀ ਹੀਰ ਹਾਂ….❤
Title: Ban mera ranjha || love punjabi shayari || two line status
Boleyaa na gya ohnu kujh v jubaan vicho || love shayari
Boleyaa na gya ohnu kujh v jubaan vicho
chup karke kolo di ohde langhde rahe
lagda si eda ohne janam lya mere lai
ohnu rabb kolo ardaasa vich mangde rahe
dil sochda si oh bulaa lawe
jhoothi moothi ohnu vekh awe asi khngde rahe
ਬੋਲਿਆਂ ਨਾ ਗਿਆ ਉਹਨੂੰ ਕੁੱਝ ਵੀ ਜੁਬਾਨ ਵਿੱਚੋਂ
ਚੁੱਪ ਕਰਕੇ ਕੋਲੋਂ ਦੀ ਉਹਦੇ ਲੰਘਦੇ ਰਹੇ
ਲੱਗਦਾ ਸੀ ਏਦਾ ਉਹਨੇ ਜਨਮ ਲਿਆ ਮੇਰੇ ਲਈ
ਉਹਨੂੰ ਰੱਬ ਕੋਲੋਂ ਅਰਦਾਸਾਂ ਵਿੱਚ ਮੰਗਦੇ ਰਹੇ
ਦਿਲ ਸੋਚਦਾ ਸੀ ਉਹ ਬੁਲਾ ਲਵੇ
ਝੂਠੀ ਮੂਠੀ ਉਹਨੂੰ ਵੇਖ ਐਵੇ ਅਸੀ ਖੰਘਦੇ ਰਹੇ
ਭਾਈ ਰੂਪਾ
