Best Punjabi - Hindi Love Poems, Sad Poems, Shayari and English Status
Jo si me oh taa me reha ni || punjabi shayari sad
ਜੋ ਸੀ ਮੈਂ ਓਹ ਤਾਂ ਮੈਂ ਰਿਹਾ ਨੀਂ
ਅਪਣੇ ਆਪ ਨੂੰ ਬਦਲਿਆ
ਤੇਨੂੰ ਤਾ ਕੁਝ ਕਿਹਾ ਨੀ
ਰਾਵਾਂ ਹੁਣ ਦੋਹਾਂ ਦੀ ਅਲਗ ਹੈ
ਮੰਜ਼ਿਲ ਦਾ ਰਾਹ ਦੋਹਾਂ ਦਾ ਇੱਕ ਰਿਹਾ ਨੀ
ਸਚ ਹੀ ਤਾ ਕਿਤਾ ਮੈਂ
ਝੁਠ ਤਾਂ ਕੁਝ ਕਿਹਾ ਨੀ
ਹੁਣ ਨੀ ਮਿਲਣਾ ਕਦੇ ਵੀ
ਮੈਂ ਦਰਦ ਤੇਰੇ ਨੂੰ ਹੋਰ ਸੀ ਨੀ ਸਕਦਾ
ਤੇਰੇ ਹੋਣ ਤੇ ਸ਼ਾਹ ਲੇਨਾਂ ਔਖਾ
ਤੇਰੀ ਮੋਜੁਦਗੀ ਚ ਮੈਂ ਜੀ ਨੀ ਸਕਦਾ
ਹੁਣ ਬੱਸ ਕਰ ਐਹ ਗਲਾਂ ਤੇਰੀ
ਮੈਂ ਹੋਰ ਦਰਦ ਸੀ ਨੀ ਸਕਦਾ
ਜਿਨ੍ਹਾਂ ਨੂੰ ਵੀ ਡਂਗੇਆ ਤੂੰ ਜਿਉਂਦਾ ਓਹ ਰਿਹਾ ਨੀ
ਸਚ ਹੀ ਤਾ ਕਿਤਾ ਮੈਂ ਝੁਠ ਤਾਂ ਕੁਝ ਕਿਹਾ ਨੀ
—ਗੁਰੂ ਗਾਬਾ 🌷
Title: Jo si me oh taa me reha ni || punjabi shayari sad
Jado apne naal beetdi e || sad Punjabi shayari
Dosto gallan karn nu taan sari duniya Sher hundi e,
Jado apne naal bitdi e takleef taan fer hundi e!🙌
ਦੋਸਤੋ ਗੱਲਾਂ ਕਰਨ ਨੂੰ ਤਾਂ ਸਾਰੀ ਦੁਨੀਆਂ ਸ਼ੇਰ ਹੁੰਦੀ ਏ,
ਜਦੋ ਆਪਣੇ ਨਾਲ ਬੀਤਦੀ ਏ ਤਕਲੀਫ ਤਾਂ ਫੇਰ ਹੁੰਦੀ ਏ!🙌

