Skip to content

AJH FARAK NI TAINU KOI | Best punjabi status

Ajh farak ni tainu koi, do pal c eh tere lai
ik al zaroor tainu kahange
jd beet gai eh umar, na hauna koi tainu puchne lai
tad asin tere hanjuaan rahi vahange

ਅੱਜ ਫਰਕ ਨੀ ਤੈਨੂੰ ਕੋਈ, ਦੋ ਪਲ ਸੀ ਇਹ ਤੇਰੇ ਲਈ
ਇਕ ਗੱਲ ਜ਼ਰੂਰ ਤੈਨੂੰ ਕਹਾਂਗੇ
ਜਦ ਬੀਤ ਗਈ ਇਹ ਉਮਰ, ਨਾ ਹੋਣਾ ਕੋਈ ਤੈਨੂੰ ਪੁਛਣੇ ਲਈ
ਤਦ ਅਸੀਂ ਤੇਰੇ ਹੰਝੂਆਂ ਰਾਹੀਂ ਵਹਾਂਗੇ

Title: AJH FARAK NI TAINU KOI | Best punjabi status

Best Punjabi - Hindi Love Poems, Sad Poems, Shayari and English Status


TU HASDA REH SAJJNA || 2 LINES PUNJABI SAD STATUS

Asin hanju pee k guzaara kar laina
tu hasda reh sajjna

ਅਸੀਂ ਹੰਝੂ ਪੀ ਕੇ ਗੁਜ਼ਾਰਾ ਕਰ ਲੈਣਾ
ਤੂੰ ਹੱਸਦਾ ਰਹਿ ਸੱਜਣਾ

Title: TU HASDA REH SAJJNA || 2 LINES PUNJABI SAD STATUS


Dil ke hazaaro tukdhe

दिल के मेरे हजारों टुकड़े हो गये,
छोड़ा उसने ऐसे मोड़ पर,
जहां कोई नहीं था,
सबने मुंह मोड़ा उस वक्त पर।

Title: Dil ke hazaaro tukdhe