Best Punjabi - Hindi Love Poems, Sad Poems, Shayari and English Status
kuj gallan || 2 lines truth life shayari
Kuj gallan kahiyaa nahi
bas samjhiyaa jandiyaa ne
ਕੁਝ ਗੱਲਾਂ ਕਹੀਆ ਨਹੀ..
ਬਸ ਸਮਝੀਆ ਜਾਂਦੀਆ ਨੇ❤️..
Title: kuj gallan || 2 lines truth life shayari
Sukge raah || punjabi shayari sad love
sukge gulaab ishq de
suk gya ishq de paude
jo jaawe ishq de raah te
oh apni kabar nu khud khode
ਸੁਖਗੇ ਗ਼ੁਲਾਬ ਇਸ਼ਕ ਦੇ
ਸੁਖ ਗਿਆ ਇਸ਼ਕ ਦਾ ਪੋਧਾ
ਜੋ ਜਾਵੇ ਇਸ਼ਕ ਦੇ ਰਾਹ ਤੇ
ਔਹ ਅਪਣੀ ਕਬਰ ਨੂੰ ਖੁਦ ਖੋਦਾ
—ਗੁਰੂ ਗਾਬਾ 🌷

