Best Punjabi - Hindi Love Poems, Sad Poems, Shayari and English Status
kadar izzat te pyar || love Punjabi shayari
Tareef ohna di ki kariye
Jag utte e satikar bahla😇..!!
Asi sajda othe kareya e
Jithe kadar izzat te pyar bahla🥰..!!
ਤਾਰੀਫ਼ ਉਹਨਾਂ ਦੀ ਕੀ ਕਰੀਏ
ਜੱਗ ਉੱਤੇ ਏ ਸਤਿਕਾਰ ਬਾਹਲਾ😇..!!
ਅਸੀਂ ਸਜਦਾ ਉਥੇ ਕਰਿਆ ਏ
ਜਿੱਥੇ ਕਦਰ ਇੱਜਤ ਤੇ ਪਿਆਰ ਬਾਹਲਾ🥰..!!
Title: kadar izzat te pyar || love Punjabi shayari
Rabb da dil v dukhda e || punjabi sad shayari
Eh kitaab ishq di te
aksar aashq kaato luttda e
dil saaf hon karke
banda aksar kato tutt da e
jhoothi sohaa kha ke dil ni todhna chahida
eh dekh chalakeyaa lokaa di
rabb da v dil dukhda e
ਐਹ ਕਿਤਾਬ ਇਸ਼ਕ ਦੀ ਤੇ
ਅਕਸਰ ਆਸ਼ਕ ਕਾਤੋ ਲੁਟਦਾ ਐਂ
ਦਿਲ ਸਾਫ਼ ਹੋਣ ਕਰਕੇ
ਬੰਦਾ ਅਕਸਰ ਕਾਤੋ ਟੁੱਟ ਦਾ ਐਂ
ਝੁਠੀ ਸੋਹਾਂ ਖਾ ਕੇ ਦਿਲ ਨੀ ਤੋੜਣਾ ਚਾਹੀਦਾ
ਐਹ ਦੇਖ ਚਲਾਕਿਆ ਲੋਕਾਂ ਦੀ
ਰੱਬ ਦਾ ਵੀ ਦਿਲ ਦੁਖਦਾ ਐਂ
—ਗੁਰੂ ਗਾਬਾ 🌷
