
Jithe mein howan
Beshakk othe tu vi mojud hunda e..!!
Thag ghumde ne ithe pyaar de
lutt le jande ne sab sajjan yaar de
bharosa nahi sohne chehre waleyaa da
ilaaz nahi bane aj tak ehna de vaar de
ਠੱਗ ਘੁਮਦੇ ਨੇ ਇਥੇ ਪਿਆਰ ਦੇ
ਲੁਟ ਲੇ ਜਾਂਦੇ ਨੇ ਸਭ ਸਜਣ ਯਾਰ ਦੇ
ਭਰੋਸਾ ਨਹੀਂ ਸੋਹਣੇ ਚੇਹਰੇ ਵਾਲੇਆਂ ਦਾ
ਇਲਾਜ ਨਹੀਂ ਬਣੇ ਅੱਜ ਤੱਕ ਏਣਾ ਦੇ ਵਾਰ ਦੇ
—ਗੁਰੂ ਗਾਬਾ 🌷
Eh mohobbat vassdi ohni dili
Jo ibadat rab vang karda howe..!!
Jithe lod na reh jawe duniya di
Dil ikk utte hi marda howe.!!
ਇਹ ਮੋਹੁੱਬਤ ਵੱਸਦੀ ਉਹਨੀਂ ਦਿਲੀਂ
ਜੋ ਇਬਾਦਤ ਰੱਬ ਵਾਂਗ ਕਰਦਾ ਹੋਵੇ..!!
ਜਿੱਥੇ ਲੋੜ ਨਾ ਰਹਿ ਜਾਵੇ ਦੁਨੀਆਂ ਦੀ
ਦਿਲ ਇੱਕ ਉੱਤੇ ਹੀ ਮਰਦਾ ਹੋਵੇ..!!