Skip to content

1st shayari-eff28f65

Title: 1st shayari-eff28f65

Best Punjabi - Hindi Love Poems, Sad Poems, Shayari and English Status


Eh tera dukh kise nahi sehna || True punjabi shayari

Eh tera dukh kise nahi sehna
ikalla aayea ikalla pau jaana
sajjna eh mela sadaa nai rehna
char dinaa da mela
ethe bahuti der nahi rehna

ਇਹ ਤੇਰਾ ਦੁੱਖ ਕਿਸੇ ਨਹੀਂ ਸਹਿਣਾ
ਇੱਕਲਾ ਆਇਆ ਇੱਕਲਾ ਪਉ ਜਾਣਾ
ਸੱਜਣਾ ਇਹ ਮੇਲਾ ਸਦਾ ਨਈ ਰਹਿਣਾ
ਚਾਰ ਦਿਨਾਂ ਦਾ ਮੇਲਾ
ਇਥੇ ਬਹੁਤੀ ਦੇਰ ਨਹੀ ਰਹਿਣਾ |

Title: Eh tera dukh kise nahi sehna || True punjabi shayari


Jatti punjabi suitaa di || Girl shayari punjabi

👉ਜੱਟੀ ਪੰਜਾਬੀ 👩‍⚕️ ਸੂਟਾਂ ਦੀ ਪੂਰੀ ਆ ਸ਼ੌਕੀਨ ਵੇ,

ਪਰ ਕਦੇ ਕਦੇ ਪਾ ਲੈਂਦੀ ਜੀਨ ਵੇ,

ਮੈਨੂੰ ਦੇਖ ਕੇ ਮੁੱਛਾਂ ਜਿਹੀਆਂ ਚਾੜਿਆ ਨਾਂ ਕਰ,

ਕੱਲੀ ਕੱਲੀ ਧੀ ਮਾਪਿਆਂ ਦੀ ਬਹੁਤਾ ਰੋਅਬ 😕 ਮਾਰਿਆ ਨਾਂ ਕਰ

Title: Jatti punjabi suitaa di || Girl shayari punjabi