Skip to content

Almost nobody gets out of love alive || english quote

Almost nobody
gets out of love alive



Best Punjabi - Hindi Love Poems, Sad Poems, Shayari and English Status


Tusi ਨਾ ਸਮਝ Sake ਜ਼ਜਬਾਤਾਂ ਨੂੰ || punjabi best

ਅੱਜ ਵੀ Kardi ਯਾਦ ਬੜਾ

ਤੈਨੂੰ ਇਕੱਲੀ ਬਹਿ ਕੇ ਰਾਤਾਂ ਨੂੰ,
ਖੇਡ ਕੇ ਦਿਲ ਨਾਲ ਤੁਰ Gaye

Tusi ਨਾ ਸਮਝ Sake ਜ਼ਜਬਾਤਾਂ ਨੂੰ

Title: Tusi ਨਾ ਸਮਝ Sake ਜ਼ਜਬਾਤਾਂ ਨੂੰ || punjabi best


Zindagi rul gayi || sad shayari || Punjabi status || true but sad

Ohnu dekheya c ki khud di Surat hi bhull gayi..!!
Meri masum jahi jaan c dardan ch jhul gayi..!!
Dasta pyar mere di Bs enni ku c..
Ohnu farak Na pya te sadi zindagi rul gyi..!!

ਓਹਨੂੰ ਦੇਖਿਆ ਸੀ ਕੀ ਖੁੱਦ ਦੀ ਸੂਰਤ ਹੀ ਭੁੱਲ ਗਈ..!!
ਮੇਰੀ ਮਾਸੂਮ ਜਹੀ ਜਾਨ ਸੀ ਦਰਦਾਂ ‘ਚ ਝੁਲ ਗਈ..!!
ਦਾਸਤਾ ਪਿਆਰ ਮੇਰੇ ਦੀ ਬਸ ਇੰਨੀ ਕੁ ਸੀ
ਓਹਨੂੰ ਫ਼ਰਕ ਨਾ ਪਿਆ ਤੇ ਸਾਡੀ ਜ਼ਿੰਦਗੀ ਰੁਲ ਗਈ..!!

Title: Zindagi rul gayi || sad shayari || Punjabi status || true but sad