
around with people who dont value you

ਬਹੁਤਾਂ ਸਿਆਣਾਂ ਤਾਂ ਨਹੀਂ ਮੈਂ
ਪਰ ਗ਼ਲਤ ਸਹੀ ਦਾ ਮਤਲਬ ਜਾਣਦਾ ਹਾਂ
ਗਲਤੀਆਂ ਤੇਰੀ ਤੇ ਮੇਰੀ ਵੀ ਕੁਝ ਸੀ
ਮੈਂ ਸਿਰਫ ਤੈਨੂੰ ਤਾਂ ਕਿਹਾ ਨੀ
ਮੈਂ ਆਪਣੀ ਗ਼ਲਤੀਆਂ ਨੂੰ ਵੀ ਤਾਂ ਮਾਣਦਾ ਹਾਂ
ਮੈਨੂੰ ਸਭ ਪਤਾ ਐਂ ਕੋਣ ਕਿਥੇ ਤੇ ਕੇਹੜੀ ਗੱਲ ਤੇ ਬਦਲਿਆਂ
ਮੈਂ ਐਹ ਖੇਡ ਦਿਮਾਗਾਂ ਦਾ ਤੇ ਚਲਾਕੀਆਂ ਲੋਕਾਂ ਦੀ ਬਾਖੁਬੀ ਜਾਣਦਾ ਹਾਂ
ਸਿਰਫ਼ ਤੇਰਾਂ ਕਸੂਰ ਨਹੀਂ ਦੱਸਦਾ ਮੈਂ
ਮੈਂ ਗ਼ਲਤ ਸਹੀ ਦਾ ਮਤਲਬ ਬਾਖੁਬੀ ਜਾਣਦਾ ਹਾਂ
ਹਾ ਹੋਈ ਹੋਣੀ ਕੋਈ ਗਲਤੀ ਮੇਰੇ ਤੋਂ ਵੀ
ਪਰ ਏਹਣੀ ਛੋਟੀ ਗੱਲ ਤੇ ਛਡਿਆ ਜਾਵੇ ਕਿਸੇ ਨੂੰ
ਐਹ ਸਹੀ ਨਹੀਂ ਐਹਣਾ ਤਾਂ ਮੈਂ ਜਾਣਦਾ ਹਾਂ
—ਗੁਰੂ ਗਾਬਾ 🌷
mithyaa tu oh kam kar, jo tere to ho sakde
tainu lagda tu mere to meri haasi khoh sakde
aah kam karna taa agla janam le ke aai
es baar taa bas tu reel bna ke ro sakde
ਮਿੱਠਿਆ ਤੂੰ ਓਹ ਕੰਮ ਕਰ, ਜੋ ਤੇਰੇ ਤੋ ਹੋ ਸਕਦੇ….
ਤੇਨੂੰ ਲਗਦਾ ਤੂੰ ਮੇਰੇ ਤੋ ਮੇਰੀ ਹਾਸੀ ਖੋਹ ਸਕਦੇ….
ਆਹ ਕੰਮ ਕਰਨਾ ਤਾਂ ਅਗਲਾ ਜਨਮ ਲੈ ਕੇ ਆਈ,
ਏਸ ਬਾਰ ਤਾਂ ਬਸ ਤੂੰ ਰੀਲ ਬਣਾ ਕੇ ਰੋ ਸਕਦੇ…..ਹਰਸ ✍️