Best Punjabi - Hindi Love Poems, Sad Poems, Shayari and English Status
Oh apne hai hi nhi || sad but true shayari
Hun pta lgga ki duniya de rang e nyaare ne…
Oh Ta aapne hai e nhi Jehre saanu jaano vdh pyaare ne…💯
ਹੁਣ ਪਤਾ ਲੱਗਾ ਕਿ ਦੁਨੀਆਂ ਦੇ ਰੰਗ ਈ ਨਿਆਰੇ ਨੇ
ਉਹ ਤਾਂ ਆਪਣੇ ਹੈ ਹੀ ਨਹੀਂ ਜਿਹੜੇ ਸਾਨੂੰ ਜਾਨੋ ਵੱਧ ਪਿਆਰੇ ਨੇ…💯
Title: Oh apne hai hi nhi || sad but true shayari
Mohobbat vi ohnu Kari betha || Punjabi status || sad status
Mein tere lekha ch ni likheya Jana🙂
Menu pta ohde man ch metho nhi vasseya Jana🙌
Badi adhbut jehi chaal chali e dil ne😓
Mohobbat vi ohnu Kari betha❤
Jihnu kade dasseya nhi jana😶
ਮੈਂ ਤੇਰੇ ਲੇਖਾਂ ਚ ਨੀ ਲਿਖਿਆ ਜਾਣਾ🙂
ਮੈਨੂੰ ਪਤਾ ਓਹਦੇ ਮਨ ਚ ਮੈਥੌ ਨੀ ਵੱਸਿਆ ਜਾਣਾ🙌
ਬੜੀ ਅਦਬੁੱਤ ਜਿਹੀ ਚਾਲ ਚਲੀ ਏ ਦਿਲ ਨੇ😓
ਮਹੌਬਤ ਵੀ ਉਹਨੂੰ ਕਰੀ ਬੈਠਾ❤
ਜਿਹਨੂੰ ਕਦੇ ਦੱਸਿਆ ਨੀ ਜਾਣਾ😶