Skip to content

Apne aap di lodh || punjabi shayari

Naa hun mainu pyaar di lodh
naa hun mainu yaar di lodh
me hun bas kalla hi theek haa
mainu bas hun apne aap di lodh

ਨਾ ਹੁਣ ਮੈਨੂੰ ਪਿਆਰ ਦੀ ਲੋੜ
ਨਾਂ ਹੁਣ ਮੈਨੂੰ ਯਾਰ ਦੀ ਲੋੜ
ਮੈਂ ਹੁਣ ਬੱਸ ਕਲਾਂ ਹੀ ਠੀਕ ਹਾਂ
ਮੈਨੂੰ ਬਸ ਹੁਣ ਆਪਣੇ ਆਪ ਦੀ ਲੋੜ
—ਗੁਰੂ ਗਾਬਾ 🌷

Title: Apne aap di lodh || punjabi shayari

Best Punjabi - Hindi Love Poems, Sad Poems, Shayari and English Status


Hawa karda || true shayari 2 lines

jisde pyaar di kise nu kadar nai oh sazaa jarda
te jisnu pyaar milda, oh hawaa karda

ਜਿਸਦੇ ਪਿਆਰ ਦੀ ਕਿਸੇ ਨੂੰ ਕਦਰ ਨਈ ਉਹ ਸਜਾ ਜਰਦਾ
ਤੇ ਜਿਸਨੂੰ ਪਿਆਰ ਮਿਲਦਾ,  ਉਹ ਹਵਾ ਕਰਦਾ….

Title: Hawa karda || true shayari 2 lines


SABH YAAD RAKHANGE || maut status

Jehrre hasde ne ajh sunn shayari nu
kal bollan mereyaan nu tarsenge
jehrre langhde ne mooh vatt k ajh
shamshaan ch oh mainu labhnge

ਜਿਹੜੇ ਹੱਸਦੇ ਨੇ ਅੱਜ ਸੁਣ ਸ਼ਾਇਰੀ ਨੂੰ
ਕੱਲ ਬੋਲਾਂ ਮੇਰਿਆਂ ਨੂੰ ਤਰਸਣਗੇ
ਜਿਹੜੇ ਲੰਘਦੇ ਨੇ ਮੂੰਹ ਵੱਟ ਕੇ ਅੱਜ
ਸ਼ਮਸ਼ਾਨ ‘ਚ ਉਹ ਮੈਨੂੰ ਲੱਭਣਗੇ

Title: SABH YAAD RAKHANGE || maut status