Skip to content

IMG_20230830_123356_453

Title: IMG_20230830_123356_453

Best Punjabi - Hindi Love Poems, Sad Poems, Shayari and English Status


Dard vi c hoyia || dard shayari || sad shayari

Dard vi c hoyia
Par hanju vi Na aaye..!!
Dil marda hi reha
Asi ro vi nahi paye..!!

ਦਰਦ ਵੀ ਸੀ ਹੋਇਆ
ਪਰ ਹੰਝੂ ਵੀ ਨਾ ਆਏ..!!
ਦਿਲ ਮਰਦਾ ਹੀ ਰਿਹਾ
ਅਸੀਂ ਰੋ ਵੀ ਨਾ ਪਾਏ..!!

Title: Dard vi c hoyia || dard shayari || sad shayari


NA KE SAB TON || Well Said Punjabi Status

Khus rehan da ik te
sirf ik matr tareeka
umeed mapeyaan ton ja rabb ton rakho
na ke sab ton rakho

ਖੁਸ਼ ਰਹਿਣ ਦਾ ਇਕ ਤੇ
ਸਿਰਫ ਇਕ ਮਾਤਰ ਤਰੀਕਾ
ਉਮੀਦ ਮਾਪਿਆਂ ਤੋਂ ਜਾਂ ਰੱਬ ਤੋਂ ਰੱਖੋ
ਨਾ ਕੇ ਸਬ ਤੋਂ ਰੱਖੋ

Title: NA KE SAB TON || Well Said Punjabi Status