Skip to content

Asi chahuna te chahuna Tuhanu || best Punjabi poetry || Punjabi love shayari

Sadi akhan ne peyasiyan deed teri nu
Ghutt sabran da piyaja ve udeek meri nu
Sade dil de boohe vi hun khulle rehnde ne
Nain thakkde nahi yara nale sille rehnde ne
Sade din sadiyan de vang langhde ne hun
Khayal sade vi tuhade ton sangde ne hun
Rog chandre jehe dil ne la rakhe ne
Tuhade gama naal rishte nibha rakhe ne
Sathon tusi na Jane bhulaye sajjna
Sadi rooh de vich dere tusa laye sajjna
Bhull Jana asi jagg tuhanu sab mann ke
Asi chahuna te chahuna Tuhanu rabb mann ke..!!

ਸਾਡੀ ਅੱਖਾਂ ਨੇ ਪਿਆਸੀਆਂ ਦੀਦ ਤੇਰੀ ਨੂੰ
ਘੁੱਟ ਸਬਰਾਂ ਦਾ ਪਿਆ ਜਾ ਵੇ ਉਡੀਕ ਮੇਰੀ ਨੂੰ
ਸਾਡੇ ਦਿਲ ਦੇ ਬੂਹੇ ਵੀ ਹੁਣ ਖੁੱਲ੍ਹੇ ਰਹਿੰਦੇ ਨੇ
ਨੈਣ ਥੱਕਦੇ ਨਹੀਂ ਯਾਰਾ ਨਾਲੇ ਸਿੱਲ੍ਹੇ ਰਹਿੰਦੇ ਨੇ
ਸਾਡੇ ਦਿਨ ਸਦੀਆਂ ਦੇ ਵਾਂਗ ਲੰਘਦੇ ਨੇ ਹੁਣ
ਖਿਆਲ ਸਾਡੇ ਵੀ ਤੁਹਾਡੇ ਤੋਂ ਸੰਗਦੇ ਨੇ ਹੁਣ
ਰੋਗ ਚੰਦਰੇ ਜਿਹੇ ਦਿਲ ਨੇ ਲਾ ਰੱਖੇ ਨੇ
ਤੁਹਾਡੇ ਗਮਾਂ ਨਾਲ ਰਿਸ਼ਤੇ ਨਿਭਾ ਰੱਖੇ ਨੇ
ਸਾਥੋਂ ਤੁਸੀਂ ਨਾ ਜਾਣੇ ਭੁਲਾਏ ਸੱਜਣਾ
ਸਾਡੀ ਰੂਹ ਵਿੱਚ ਡੇਰੇ ਤੁਸਾਂ ਲਾਏ ਸੱਜਣਾ
ਭੁੱਲ ਜਾਣਾ ਅਸੀਂ ਜੱਗ ਤੁਹਾਨੂੰ ਸਭ ਮੰਨ ਕੇ
ਅਸੀਂ ਚਾਹੁਣਾ ਤੇ ਚਾਹੁਣਾ ਤੁਹਾਨੂੰ ਰੱਬ ਮੰਨ ਕੇ..!!

Title: Asi chahuna te chahuna Tuhanu || best Punjabi poetry || Punjabi love shayari

Best Punjabi - Hindi Love Poems, Sad Poems, Shayari and English Status


Dil nahio laya kite || Attitude Punjabi shayari

Jina jina jheda krda ona ona ohda kri jane aw ,
Kaka
Dil nhio laya kite tahio sab  jari jane aw,

Title: Dil nahio laya kite || Attitude Punjabi shayari


Sath nibhane waala || friend

दोस्त बन कर भी नहीं साथ निभाने वाला
वही अंदाज़ है ज़ालिम का ज़माने वाला

अब इसे लोग समझते हैं गिरफ्तार मेरा
सख्त नदीम है मुझे दाम में लाने वाला

क्या कहें कितने मरासिम थे हमारे इस से
वो जो इक शख्स है मुंह फेर के जाने वाला

मुन्तज़िर किस का हूँ टूटी हुई दहलीज़ पे मैं
कौन आएगा यहाँ कौन है आने वाला

मैंने देखा है बहारों में चमन को जलते
है कोई ख्वाब की ताबीर बताने वाला

Title: Sath nibhane waala || friend