Skip to content

Asi chup reh k || attitude shayari

dogleyaa ton door rehna
eh gal dil nu samjhai hoi ae
lok bol ke sunaunde aa
asi chup reh ke duniyaa machai hoi e

🤞 ਦੋਗਲਿਆਂ ਤੋਂ ਦੂਰ ਰਹਿਣਾ 🙏✌️
🧐 ਇਹ ਗੱਲ ਦਿਲ ❤️ ਨੂੰ ਸਮਝਾਈ ਹੋਈ ਐ🤞✌️
🤨 ਲੋਕ ਬੋਲ ਕੇ ਸੁਣਾਉਂਦੇ ਆ 🤨
😎💯 ਅਸੀਂ ਚੁੱਪ ਰਹਿ ਕੇ ਦੁਨੀਆ ਮਚਾਈ ਹੋਈ ਐ ✌️😎

savpreet13✍🏻🥀

Title: Asi chup reh k || attitude shayari

Best Punjabi - Hindi Love Poems, Sad Poems, Shayari and English Status


Kaise jee reha hu kisi k sahare

🙋🙋

Tk_13__ में बैठता नही हूं रात में बाहर,,

बरना ये आसमान ये हवा ये चांद सितारे,

टूटते तारे ,, मुझे नहीं लगते उस के सामने प्यारे

अब तुम क्या जानो में

केसे जी रहा हु और किस के सहारे,, 🙅🙅

  • 🎭🖇️🌍😊

Title: Kaise jee reha hu kisi k sahare


Zindagi || Punjabi status || true lines

Na soch bandeya enna zindagi de bare
Jis ne zindagi ditti hai usne vi te kuj socheya hi howega 🙌

ਨਾ ਸੋਚ ਬੰਦਿਆ ਇੰਨਾ ਜਿੰਦਗੀ ਦੇ ਬਾਰੇ
ਜਿਸ ਨੇ ਜਿੰਦਗੀ ਦਿੱਤੀ ਹੈ ਉਸਨੇ ਵੀ ਤੇ ਕੁਝ ਸੋਚਿਆ ਹੀ ਹੋਵੇਗਾ🙌

Title: Zindagi || Punjabi status || true lines