Best Punjabi - Hindi Love Poems, Sad Poems, Shayari and English Status
Dil vich pyar 💓 || true love shayari || Punjabi status
Dil ❤️vich pyar rakha tera😘
Te man vich 👉Murat teri😇..!!
Bullan👄 te naam howe tera🤗
Akhan ch rahe Surat teri😍..!!
ਦਿਲ ❤️ਵਿੱਚ ਪਿਆਰ ਰੱਖਾਂ ਤੇਰਾ😘
ਤੇ ਮਨ ਵਿੱਚ👉 ਮੂਰਤ ਤੇਰੀ😇..!!
ਬੁੱਲ੍ਹਾਂ 👄’ਤੇ ਨਾਮ ਹੋਵੇ ਤੇਰਾ🤗
ਅੱਖਾਂ ‘ਚ ਰਹੇ ਸੂਰਤ ਤੇਰੀ😍..!!
Title: Dil vich pyar 💓 || true love shayari || Punjabi status
Jad tenu hi samjha aayian na || sad punjabi shayari || sad status
Mehsus Na kareya tu dard pyar mera
Peerhan meriyan kde dil nu tu layian Na..!!
Duniya nu samjha asi ki kar lende
Jad tenu hi samjha aayian naa..!!
ਮਹਿਸੂਸ ਨਾ ਕਰਿਆ ਤੂੰ ਦਰਦ ਪਿਆਰ ਮੇਰਾ
ਪੀੜਾਂ ਮੇਰੀਆਂ ਕਦੇ ਦਿਲ ਨੂੰ ਤੂੰ ਲਾਈਆਂ ਨਾ..!!
ਦੁਨੀਆਂ ਨੂੰ ਸਮਝਾ ਕੇ ਅਸੀਂ ਕੀ ਕਰ ਲੈਂਦੇ
ਜਦ ਤੈਨੂੰ ਹੀ ਸਮਝਾਂ ਆਈਆਂ ਨਾ..!!
