
Chlle es te Na hun sada jor sajjna..!!
Sanu chadi e ishqe di lor sajjna..!!
Asi takkna nahi hun koi hor sajjna..!!

Tu dard asi dukhde hirde haan
Tu hasa e te hassde chehre haan asi..!!
Tu judeya e naal na soch doori da
Tere haan sajjna ve tere haan asi..!!
ਤੂੰ ਦਰਦ ਅਸੀਂ ਦੁਖਦੇ ਹਿਰਦੇ ਹਾਂ
ਤੂੰ ਹਾਸਾ ਏ ਤੇ ਹੱਸਦੇ ਚਿਹਰੇ ਹਾਂ ਅਸੀਂ..!!
ਤੂੰ ਜੁੜਿਆ ਏ ਨਾਲ ਨਾ ਸੋਚ ਦੂਰੀ ਦਾ
ਤੇਰੇ ਹਾਂ ਸੱਜਣਾ ਵੇ ਤੇਰੇ ਹਾਂ ਅਸੀਂ..!!
ਰੱਬ ਰੋਇਆ ਹੋਣਾ ,
ਅੱਜ ਖਵਾਜਾ ਵੀ ਥੱਲੇ ਆਇਆ ਹੋਣਾ ।
ਅੱਸਤ ਤੇਰੇ ਚੁੱਗ ਲਏ ,
ਮਾਂ – ਪਿਓ ਦਾ ਹਾਲ ਮਾੜਾ ਹੋਣਾ ।
ਤੂੰ ਉੱਪਰੋਂ ਦੇਖੇਂਗਾ ,
ਉਹ ਧਰਤੀ ਤੋਂ ਵੇਖਣ ਗੇ ।
ਤੇਰੀ ਨਿੱਕੀ ਜੇਹੀ ਢੇਰੀ ਕੋਲੇ ਬੈਠ ,
ਅੱਗ ਸੇਕਣ ਗੇ ।
ਰੂਹਾਂ ਟੁੱਟ ਗਈਆ ਸਭ ਦੀਆਂ ,
ਪਰ ਕਿਵੇਂ ਠੁਕਰਾਂ ਦਈਏ ,
ਮਰਜੀਆਂ ਰੱਬ ਦੀਆ ।
ਅੱਜ ਅੱਖ ਨੱਮ ਹੋਈ ,
ਨੱਵਜਾ ਥੱਮ ਗਈਆ ।
ਤੇਰੀ ਮੋਤ ਨੂੰ ਦੇਖ ਯਾਰਾਂ ,
ਰੂਹਾਂ ਕੰਬ ਗਈਆ । 💔