Enjoy Every Movement of life!
kina kathor bna dita
dila tere ishq ne
begaana ho gya
taitho wakh ho ke
eh duniyaa v anjaan laggegairaa ch teri bhaal karke
na jaane kyu!! rab mera mainu jeen dawe
par mainu mere jeen di wajah na mile
ਕਿੰਨਾ ਕਠੋਰ ਬਣਾ ਦਿੱਤਾ
ਦਿੱਲਾ ਤੇਰੇ ਇਸ਼ਕ ਨੇ …. 💌
ਬੇਗਾਨਾ ਹੋ ਗਿਆ
ਤੈਥੋਂ ਵੱਖ ਹੋ ਕੇ
ਇਹ ਦੁਨੀਆ ਵੀ ਅਣਜ਼ਾਣ ਲੱਗੇ
ਗੈਰਾ ‘ਚ ਤੇਰੀ ਭਾਲ ਕਰਕੇ
ਨਾ ਜਾਣੇ ਕਿਉ !! ਰੱਬ ਮੇਰਾ ਮੈਨੂੰ ਜੀਣ ਦਵੇ
ਪਰ ਮੈਨੂੰ ਮੇਰੇ ਜੀਣ ਦੀ ਵਜਾਹ ਨਾ ਮਿਲੇ
✍️ Harsh
ਉਹਦੀ ਯਾਦ ਨੇ ਅੱਜ ਫਿਰ ਮੈਨੂੰ ਰੁਲਾ ਦਿਤਾ
ਦੋ ਲਫਜ਼ ਲਿਖਣੇ ਨੀ ਆਉਂਦੇ ਸੀ
ਉਹਦੇ ਪਿਆਰ ਨੇ ਸ਼ਾਇਰ ਬਣਾ ਦਿਤਾ
ohdi yaad ne ajh fir mainu rulaa dita
do lafz likhne nahi aunde c
ohde pyaar ne shayar bna dita