Best Punjabi - Hindi Love Poems, Sad Poems, Shayari and English Status
Fauji || truth but sad shayari punjabi 2 lines
Fauji di tankhah taa sab nu dikhdi aa dikhe na kise nu rona ohna diyaa mawa da
jado chaldi aa udo pata lagda aa naam laina sokha geeta ch raflaa diyaa shaawa da
ਫੌਜੀ di ਤਨਖਾਹ ਤਾਂ ਸਬ ਨੂੰ ਦਿਖਦੀ ਆ ਦਿਖੇ ਨਾ ਕਿਸੇ ਨੂੰ ਰੋਣਾ ਓਨਾ ਦਿਆਂ ਮਾਂਵਾਂ ਦਾ,
ਜਦੋ ਚਲਦੀ ਆ ਓਦੋਂ ਪਤਾ ਲਗਦਾ ਆ ਨਾਮ ਲੈਣਾ ਸੋਖਾ ਗੀਤਾਂ ਚ ਰਫਲਾਂ ਦਿਆਂ ਸ਼ਾਵਾਂ ਦਾ..
✍️anjaan_deep
Title: Fauji || truth but sad shayari punjabi 2 lines
Oh kithe jag da dar rakhde || true lines
Oh kithe jag da dar rakhde
Jo dard vi has k chunde ne..!!
Pyar jinna de haddi racheya
Oh na kise di sunde ne..!!
ਉਹ ਕਿੱਥੇ ਜੱਗ ਦਾ ਡਰ ਰੱਖਦੇ
ਜੋ ਦਰਦ ਵੀ ਹੱਸ ਕੇ ਚੁਣਦੇ ਨੇ..!!
ਪਿਆਰ ਜਿਨ੍ਹਾਂ ਦੇ ਹੱਡੀਂ ਰਚਿਆ
ਉਹ ਨਾ ਕਿਸੇ ਦੀ ਸੁਣਦੇ ਨੇ..!!