
tu hasda reh sajjna
Enjoy Every Movement of life!

ਕਿ ਕਹਿਣੇ ਕਿਸਮਤ ਦੇ
ਸੁਣਨ ਨੂੰ ਹੁੰਦਾ ਵੱਕਤ ਕੋਲ ਮੇਰੇ
ਸਭਨਾ ਦੇ ਦੁੱਖ ਮਿਟਾਉਣ ਵਾਸਤੇ
ਸਾਡੀ ਵਾਰੀ ਮਿਆਦ ਮੁਕਾ ਜਾਂਦਾ ਵੱਕਤ ਏ
ਬੰਦ ਕਮਰੇ ਵਿੱਚ ਕਿ ਕਰਦਾ
ਬੋਲਕੇ ਸੀਸ਼ੇ ਅੱਗੇ ਕਿ ਕਹਿਣਾ ਚਾਉਣਾ
ਹੈ ਹਿਮਤ ਜੇ ਆ ਸਾਹਮਣੇਂ
ਪੇਸ਼ ਕਰਦੇ ਤੂੰ ਵਿਚਾਰ ਆਵਦੇ
ਲੰਘਿਆ ਵੇਲਾ ਹੱਥ ਨ੍ਹੀਂ ਆਉਂਦਾ
ਬਾਲਾ ਗਿਆਨ ਵੀ ਨੀ ਰੱਖਦਾ
ਗੁਜ਼ਰ ਗਏ ਬੱਦਲ ਨੇ
ਗੁਵਾ ਨਾ ਲਵੀ ਪਹਿਚਾਣ ਪਹਿਲਾ ਪ੍ਰਾਪਤ ਤਾਂ ਕਰਲੀਏ
ਸ਼ਹਿਰ ਪੱਥਰਾਂ ਦੇ
ਲੋਕ ਗਿਰਗਟ ਵਰਗੇ ਰਹਿੰਦੇ
ਬੜੀ ਛੇਤੀ ਬਦਲ ਜਾਣ
ਕੀ ਖੱਟਦੇ ਖੌਰੇ ਚਲਾਕ ਬਣਕੇ
✍️ ਮਹਿਤਾ
nafrat aakadh
tyaag ke hi mel hunda rooha da
jhukna hi painda sajjna
paani peen lai khooha da
ਨਫ਼ਰਤ ਆਕੜ…..
ਤਿਆਗ ਕੇ ਹੀ ਮੇਲ ਹੁੰਦਾ ਰੂਹਾਂ ਦਾ
ਝੁਕਣਾ ਹੀ ਪੈਂਦਾ ਸਜਨਾ
ਪਾਣੀ ਪੀਣ ਲਈ ਖੂਹਾਂ ਦਾ❤️💯