
Asi kariye ta lakh lahnta
Waah ni zindigiye
Asool tere..!!
Kade baharaan Wang tusi khid jande
Kade nadiyan wangu vagde o..!!
Dasso dil vich Hun ki challan lagga
Kuj badle badle jehe lagde o..!!
ਕਦੇ ਬਹਾਰਾਂ ਵਾਂਗ ਤੁਸੀਂ ਖਿੜ ਜਾਂਦੇ
ਕਦੇ ਨਦੀਆਂ ਵਾਂਗੂ ਵਗਦੇ ਓ..!!
ਦੱਸੋ ਦਿਲ ਵਿੱਚ ਹੁਣ ਕੀ ਚੱਲਣ ਲੱਗਾ
ਕੁਝ ਬਦਲੇ ਬਦਲੇ ਜਿਹੇ ਲਗਦੇ ਓ..!!
Tenu dekhe bina tasveer teri bna sakde aan
Asi deewane ik dar de, hor dar kehre ja sakde aan
Menu pta tenu mohobbat naal kise hor de hai
Par tenu ek tarfon taan asi chah sakde aan🙃
ਤੈਨੂੰ ਦੇਖੇਂ ਬਿਨਾਂ ਤਸਵੀਰ ਤੇਰੀ ਬਣਾ ਸਕਦੇ ਆ
ਅਸੀਂ ਦੀਵਾਨੇ ਇੱਕ ਦਰ ਦੇ, ਹੋਰ ਦਰ ਕਿਹੜੇ ਜਾ ਸਕਦੇ ਆ
ਮੈਨੂੰ ਪਤਾ ਤੈਨੂੰ ਮਹੋਬਤ ਨਾਲ ਕਿਸੇ ਹੋਰ ਦੇ ਹੈ
ਪਰ ਤੈਨੂੰ ਇੱਕ ਤਰਫ਼ੋਂ ਤਾਂ ਅਸੀਂ ਚਾਹ ਸਕਦੇ ਆ🙃