Skip to content

attitude punjabi shyari || Punjabi status

Attitude shayari



Best Punjabi - Hindi Love Poems, Sad Poems, Shayari and English Status


Dard byan nahi karda || sad but true || punjabi status

Pathar nahi haiga mein
Mere ch v nami hai
Lokan sahmne dard byan nhi karda,
Bas enni k hi kami hai 😔

ਪੱਥਰ ਨਹੀਂ ਹੈਗਾ ਮੈ ,
ਮੇਰੇ ਚ ਵੀ ਨਮੀ ਹੈ ,
ਲੋਕਾਂ ਸਾਹਮਣੇ ਦਰਦ ਬਿਆਨ ਨਹੀਂ ਕਰਦਾ ,
ਬਸ ਐਨੀ ਕੇ ਹੀ ਕਮੀ ਹੈ 😔

Title: Dard byan nahi karda || sad but true || punjabi status


Badle sajjan 💔 || sad Punjabi shayari || sad but true

Jo kehnde c doori bhora seh nahi sakde
Tere gam yara sir mathe lai nahi sakde..!!
Asi ohna nu vi badalde dekheya e
Jo kehnde c tuhade bina reh nahi sakde💔..!!

ਜੋ ਕਹਿੰਦੇ ਸੀ ਦੂਰੀ ਭੋਰਾ ਸਹਿ ਨਹੀਂ ਸਕਦੇ
ਤੇਰੇ ਗ਼ਮ ਯਾਰਾ ਸਿਰ ਮੱਥੇ ਲੈ ਨਹੀਂ ਸਕਦੇ
ਅਸੀਂ ਉਹਨਾਂ ਨੂੰ ਵੀ ਬਦਲਦੇ ਦੇਖਿਆ ਏ
ਜੋ ਕਹਿੰਦੇ ਸੀ ਤੁਹਾਡੇ ਬਿਨਾਂ ਰਹਿ ਨਹੀਂ ਸਕਦੇ💔..!!

Title: Badle sajjan 💔 || sad Punjabi shayari || sad but true