Best Punjabi - Hindi Love Poems, Sad Poems, Shayari and English Status
Bhid ch chalega ta🤨💯|| motivational shayari
Dilla bhid ch chlega👨🦯 ta
fer duniya bhid kahdi Aa🥱
thoda ja bhid to aad chal
fer dekh kiwe pahchan hundi Aa..💯✅
ਦਿਲਾ ਭੀੜ ਚ ਚਲੇਗਾ👨🦯 ਤਾ
ਪੇਰ ਦੁਨਿਯਾ ਭੀੜ ਕਹੰਦੀ ਆ🤔
ਥੋੰੜਾ ਜਾ ਭੀੜ ਕੋ ਆੜ ਚਾਲ
ਪੇਰ ਦੇਖ ਕੀਵੇ ਪਹਚਾਨ ਹੁੰਦੀ ਆ..😎💯
~~~~ Plbwala®️✓✓✓✓
Title: Bhid ch chalega ta🤨💯|| motivational shayari
Sad Judai Punjabi shayari || Akhaan meriyaan nu
Akhaan meriyaan nu bhul gyaa e saunaa
raah takdiyaan ne tera, jive koi khada banjar vich
udeeke paunna
pata ni, ni tu kad mudh k auna
ਅੱਖਾਂ ਮੇਰੀਆਂ ਨੂੰ ਭੁੱਲ ਗਿਆ ਸੌਣਾ
ਰਾਹ ਤੱਕਦੀਆਂ ਨੇ ਤੇਰਾ
ਜਿਵੇਂ ਕੋਈ ਖੜਾ ਬੰਜ਼ਰ ਵਿੱਚ
ਉਡੀਕੇ ਪੌਣਾ
ਪਤਾ ਨਈ ਤੂੰ ਕੱਦ ਮੁੜ ਕੇ ਆਉਣਾ😌😌😌 #GG
