
Meri chahe oh aan shaan le lawe..!!
Tu khush rhe dua karde rehnde haan
Badle ch rabb meri jaan le lawe..!!
dolat tu diti mainu ik pyaari shayari di
kive ehsaan chukawaa
ujhrre vehre saadde
mehak khilaari tu fullaan di bhari kiyaari di
ਦੌਲਤ ਤੂੰ ਦਿਤੀ ਮੈਨੂੰ ਇਕ ਪਿਆਰੀ ਸ਼ਾਇਰੀ ਦੀ
ਕਿਵੇ ਇਹਸਾਨ ਚੁਕਾਵਾਂ
ਉਜੜੇ ਵੇਹਿੜੇ ਸਾਡੇ
ਮਹਿਕ ਖਿਲਾਰੀ ਤੂੰ ਫੁੱਲਾਂ ਦੀ ਭਰੀ ਕਿਆਰੀ ਦੀ … #GG
Hou tenu Eddi vi gall nhi
Jad teri khatir nilam hoyea sa
Mashoor hunda c aulakh, hun nhi reha
Tere karke badnaam hoyea sa💔
ਹੋਊ ਤੈਨੂੰ , ਏਡੀ ਵੀ ਗੱਲ ਨੀ
ਜਦ ਤੇਰੀ ਖ਼ਾਤਰ ਨਿਲਾਮ ਹੋਇਆਂ ਸਾਂ
ਮਸ਼ਹੂਰ ਹੁੰਦਾ ਸੀ ਔਲਖ , ਹੁਣ ਨੀ ਰੇਹਾ
ਤੇਰੇ ਕਰਕੇ ਬਦਨਾਮ ਹੋਇਆ ਸਾਂ💔