ਬਹੁਤ ਪਿਆਰ ਕਿਤਾ ਸੀ
ਪਰ ਸ਼ਾਇਦ ਕੋਈ ਕਮੀਂ ਰਹੀਂ ਹੋਣੀਂ
ਸਾਡੇ ਚ ਜਾ ਫੇਰ ਸਾਡੇ ਪਿਆਰ ਚ
ਤਾਹੀਂ ਤਾਂ ਉਹ ਛੱਡਣ ਦੇ ਲਈ ਮਜਬੂਰ ਹੋਣਗੇ
ਉਹ ਵਾਦੇ ਤੇਰੇ ਹੁਣ ਬੱਸ ਖ਼ੁਆਬ ਬਣ ਕੇ ਰਹਿ ਗਏ
ਅਸੀਂ ਕਿਸੇ ਨੂੰ ਵੀ ਨਹੀਂ ਦਸਿਆ ਸੱਭ ਕੁਝ ਕਲੇ ਸੇਹ ਗਏ
ਅਖਾਂ ਵਿਚ ਹੰਜੂ ਰਹਿੰਦੇ ਤੇ ਰਾਜ਼ ਪੁਛਦੇ ਨੇ ਸਾਰੇ
ਕੁਝ ਨਹੀਂ ਹੋਇਆ ਏਹ ਝੂਠ ਅਸੀਂ ਤੇਰੇ ਕਰਕੇ ਬੇਬੇ ਨੂੰ ਵੀ ਕੇਹ ਗਏ
ਤੂੰ ਦਿਲ ਵਿਚ ਵਸਦਾ ਐਂ ਤੇ ਪਿਆਰ ਸਿਰਫ ਤੇਰੇ ਨਾਲ ਕਿਤਾ
ਐਸ਼ ਗਲ਼ ਕਰਕੇ ਤਾਂ ਅਸੀਂ ਤੇਰੇ ਤੋਂ ਹਾਰ ਗਏ
ਨਾਂ ਕੋਈ ਨਿਸ਼ਾਨੀ ਨਾਂ ਤੇ ਕੋਈ ਖ਼ਤ ਤੇਰਾਂ ਮੇਰੇ ਕੋਲ
ਅਸੀਂ ਬੱਸ ਤੇਰੀ ਯਾਦਾਂ ਨਾਲ ਹੀ ਸਾਰ ਗਏ
—ਗੁਰੂ ਗਾਬਾ