Bakhubi nibhaya e asool mohobbat ne apna
Tere vich tu baki nhi e
Te mere vich mein😇..!!
ਬਾਖੂਬੀ ਨਿਭਾਇਆ ਏ ਅਸੂਲ ਮੋਹੁੱਬਤ ਨੇ ਆਪਣਾ
ਤੇਰੇ ਵਿੱਚ ਤੂੰ ਬਾਕੀ ਨਹੀਂ ਏਂ
ਤੇ ਮੇਰੇ ਵਿੱਚ ਮੈਂ😇..!!
Bakhubi nibhaya e asool mohobbat ne apna
Tere vich tu baki nhi e
Te mere vich mein😇..!!
ਬਾਖੂਬੀ ਨਿਭਾਇਆ ਏ ਅਸੂਲ ਮੋਹੁੱਬਤ ਨੇ ਆਪਣਾ
ਤੇਰੇ ਵਿੱਚ ਤੂੰ ਬਾਕੀ ਨਹੀਂ ਏਂ
ਤੇ ਮੇਰੇ ਵਿੱਚ ਮੈਂ😇..!!
kdon diyyaan vichhaiyaan
aakhan uhde raah vich, lahoo naal main dho k
uhne taan vapis aunaa ni
kamle #gagan ne mar jana eve ro ro k
ਕਦੋਂ ਦੀਆਂ ਵਿਛਾਈਆਂ
ਅੱਖਾਂ ਉਹਦੇ ਰਾਹ ਵਿੱਚ ਮੈਂ, ਲਹੂ ਨਾਲ ਧੋ ਕੇ
ਉਹਨੇ ਤਾਂ ਵਾਪਸ ਆਉਣਾ ਨੀ
ਕਮਲੇ #ਗਗਨ ਨੇ ਮਰ ਜਾਣਾ ਐਂਵੇ ਰੋ ਰੋ ਕੇ
DIL MAIN JAGAAH TO DE HI DI HUM NE UNHE
KAASH !!! QADAR KAR LETE WO BHI JO HAQUE DIYE HUM NE UNHE
دل میں جگہ تو دے ہی دی ہم نے انھیں
کاش !!! قدر کرلیتے وہ بھی جو حق دیے ہم نے انھیں