Roj c takde jihnu
sahmne auna band kar rakheyaa e
jyaada tang na kare
phone v band kar rakeyaa e
milna milauna taa door e
mere bina khaana v band kar rakeyaa e
soch ke rauna aunda
ajh kal ohne bolna blauna band kar rakeyaa e
ਰੋਜ਼ ਸੀ ਤੱਕਦੇ ਜਿਹਨੂੰ
ਸਾਹਮਣੇ ਆਉਣਾ ਬੰਦ ਕਰ ਰੱਖਿਆ ਏ
ਜਿਆਦਾ ਤੰਗ ਨਾ ਕਰੇ
ਫੋਨ ਵੀ ਬੰਦ ਕਰ ਰੱਖਿਆ ਏ
ਮਿਲਣਾ ਮਿਲਾਉਣਾ ਤਾਂ ਦੂਰ ਏ
ਮੇਰੇ ਬਿਨਾਂ ਖਾਣਾ ਵੀ ਬੰਦ ਕਰ ਰੱਖਿਆ ਏ
ਸੋਚ ਕੇ ਰੌਣਾ ਆਉਂਦਾ
ਅੱਜ ਕੱਲ ਉਹਨੇ ਬੋਲਣਾ
ਬਲਾਉਣਾ ਬੰਦ ਕਰ ਰੱਖਿਆ ਏ