
haalat maadhe hunde aa
jeda izzat na kare ohde
sanskaar maadhe hunde aa
mehnat ameera to ki
poochhde oh gareeba ton puchho
jinha ne shareer saadh ke
bache paale hunde aa
Ki hoyia je mein chup a
Mere akhar bolnge
Tu sunan Vale kann rakhi
Ajj nhi ta kal ayunga
Tu dil vich mere lyi thaa rakhi
Pye udhare a tere kol
Saah mere sambh sambh rakhi
Auna hai mein tapde suraj vicho
Tu chunni di karke chaa rakhi❤
ਕੀ ਹੋਇਆ ਜੇ ਮੈ ਚੁੱਪ ਆ
ਮੇਰੇ ਅੱਖਰ ਬੋਲਣਗੇ
ਤੂੰ ਸੁਣਨ ਵਾਲੇ ਕੰਨ ਰੱਖੀ
ਅੱਜ ਨਹੀ ਤਾਂ ਕੱਲ੍ਹ ਆਉਂਗਾ
ਤੂੰ ਦਿਲ ਵਿਚ ਮੇਰੇ ਲਈ ਥਾਂ ਰੱਖੀ
ਪਏ ਉਧਾਰੇ ਆ ਤੇਰੇ ਕੋਲ
ਸਾਹ ਮੇਰੇ ਸਾਂਭ ਸਾਂਭ ਰੱਖੀਂ
ਆਉਣਾ ਹੈ ਮੈ ਤਪਦੇ ਸੂਰਜ ਵਿੱਚੋ
ਤੂੰ ਚੁੰਨੀ ਦੀ ਕਰਕੇ ਛਾਂ ਰੱਖੀ❤
dujheyaa wang gallan dil ch chhipayiaa na
taa hi taa gairaa diyaa chaala samj kade aayiaa na
ਦੂਜਿਆ ਵਾਂਗ ਗੱਲਾਂ ਕਦੀ ਦਿਲ ਚ ਛਿਪਾਈਆ ਨਾ..
ਤਾਂ ਹੀ ਤਾਂ ਗੈਰਾਂ ਦੀਆ ਚਾਲਾ ਸਮਝ ਕਦੇ ਆਈਆ ਨਾ..