Skip to content

Bas tenu hi takkna || two line shayari || love status

Takkna te bas Hun tenu hi takkna
Zid hi fad lyi e akhiyan ne..!!

ਤੱਕਣਾ ਤੇ ਬਸ ਹੁਣ ਤੈਨੂੰ ਹੀ ਤੱਕਣਾ
ਜ਼ਿੱਦ ਹੀ ਫੜ ਲਈ ਏ ਅੱਖੀਆਂ ਨੇ..!!

Title: Bas tenu hi takkna || two line shayari || love status

Best Punjabi - Hindi Love Poems, Sad Poems, Shayari and English Status


Ohde bajon mukk jana 🥺🥺🥺 || sad punjabi shayari

Ik patta tuttna tahni to
Jiwe mein wakh hoyi hani ton☹
Patte ne vi hauli hauli sukk jana
Mein vi ohde bajon ikk din mukk jana😢

ਇੱਕ ਪੱਤਾ ਟੁੱਟਾ ਟਾਹਣੀ ਤੋ,
ਜਿਵੇ ਮੈਂ ਵੱਖ ਹੋਈ ਹਾਣੀ ਤੋਂ,☹
ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ…
ਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ 😢

Title: Ohde bajon mukk jana 🥺🥺🥺 || sad punjabi shayari


Anzaam samajhti hai

अंजाम समझती है आगाज नही समझती
ईशारे समझती है पूरी बात नही समझती
इक ऐसी लड़की पले पड़ी है यारो
मोहब्बत समझती है मुलाकात नही समझती

Title: Anzaam samajhti hai