
likhtey likhtey yeh
mukaam paa liyaa
mai gir gya zameen par
aur tune asmaan paa liya

Tera chotti chotti gall te muskauna
Te mera tenu dekh dekh khush hona
Menu jannat lagda e..!!
ਤੇਰਾ ਛੋਟੀ ਛੋਟੀ ਗੱਲ ਤੇ ਮੁਸਕਾਉਣਾ
ਤੇ ਮੇਰਾ ਤੈਨੂੰ ਦੇਖ ਦੇਖ ਖੁਸ਼ ਹੋਣਾ
ਮੈਨੂੰ ਜੰਨਤ ਲੱਗਦਾ ਏ..!!
ਵਕ਼ਤ ਇਕ ਵਾਰ ਜਦੋਂ ਗੁਜ਼ਰ ਜਾਂਦਾ
ਫਿਰ ਮੁੜਕੇ ਨਹੀ ਆਉਂਦਾ
ਓਹਦਾ ਹੀ ਜੇ ਵਿਸ਼ਵਾਸ ਇਕ ਵਾਰੀ ਜੇ ਟੁੱਟ ਜਾਵੇ
ਫੇਰ ਵਿਸ਼ਵਾਸ ਨਹੀਂ ਹੂੰਦਾ
ਕਿਸੇ ਨੂੰ ਮਾੜਾ ਕਹਿਣ ਵਾਲਾ
ਖੁਦ ਚੰਗਾ ਨੀਂ ਹੁੰਦਾ
ਕਿਸੇ ਵਧਿਆ ਬੰਦੇ ਦੀ ਤਲਾਸ਼ ਤੋਂ ਵਧੀਆ
ਖੁਦ ਵਧੀਆ ਬਨੋ
ਜੇ ਮਿਲੇ ਕੋਈ ਸਵਾਲ ਜੇਹਾ
ਓਹਣਾ ਦੇ ਅੱਗੇ ਤੁਸੀਂ ਜਵਾਬ ਬਨੋ
ਰਾਹ ਤੇ ਕੰਢੇ ਤਾ ਰੱਬ ਆਪ ਵੇਖ ਲੇੰਦਾ ਐ
ਤੁਸੀਂ ਮੰਜ਼ਿਲ ਨੂੰ ਚਾਹੁਣ ਵਾਲੇ ਇਨਸਾਨ ਬਨੋ
—ਗੁਰੂ ਗਾਬਾ 🌷