Be a friend they hopelessly fall in love with!
Be a friend they hopelessly fall in love with!
Shad dena💔 tere mathe laggna🙌
Shad dena💔tenu dikhna vi🙏..!!
Shad dena💔 tera zikar karna🤐
Shad dena💔 tere layi likhna vi✍️..!!
ਛੱਡ ਦੇਣਾ💔 ਤੇਰੇ ਮੱਥੇ ਲੱਗਣਾ🙌
ਛੱਡ ਦੇਣਾ💔 ਤੈਨੂੰ ਦਿਖਣਾ ਵੀ🙏..!!
ਛੱਡ ਤੇਰਾ💔 ਤੇਰਾ ਜ਼ਿਕਰ ਕਰਨਾ🤐
ਛੱਡ ਦੇਣਾ💔 ਤੇਰੇ ਲਈ ਲਿਖਣਾ ਵੀ✍️..!!
ਤੇਰੇ ਖਿਆਲ ਹੀ ਬਹੁਤ ਨੇ
ਮੇਰੇ ਜਿਉਣ ਲਈ…
ਮੈਨੂੰ ਪਤੈਂ ਤੂੰ ਮੁੜ ਨਹੀਂ ਆਉਣਾ
ਤੇਰੀ ਯਾਦ ਹੀ ਬਹੁਤ ਐ
ਮੇਰਾ ਦਿਲ ਪਰਚਾਉਣ ਲਈ….
ਮੈਨੂੰ ਲੱਗਦੈ ਸਾਰੀ ਜ਼ਿੰਦਗੀ
ਗ਼ਮਾਂ ਚ ਹੀ ਨਿਕਲ ਜਾਣੀ
ਧੰਨਵਾਦ ਤੇਰਾ ਕੁਝ ਪਲ ਹਸਾਉਣ ਲਈ….
ਜਾ “ਹਰਸ” ਯਾਰਾਂ ਖੈਰ ਹੋਵੇ ਤੇਰੀ
ਫੁੱਲ ਖਿੜਦੇ ਰਹਿਣ ਤੇਰੇ ਹਾਸਿਆਂ ਦੇ
ਬਸ ਅਸੀਂ ਰਹਿ ਗਏ ਹਾਂ
ਹੰਝੂ ਵਹਾਉਣ ਲੲੀ…..
ਹਰਸ✍️