Skip to content

Screenshot_2022_0602_100943-97ef6446

Title: Screenshot_2022_0602_100943-97ef6446

Best Punjabi - Hindi Love Poems, Sad Poems, Shayari and English Status


Ceta na mera aaeya || punjabi sad alone shayari

Hanju akh ne lukaaeya e
kyu bane anjaan tu naam tera gutt te likhaeya e
muk chale saah saare das tainu cheta na mera aaeya e

ਹੰਝੂ ਅੱਖ ਨੇ ਲਕਾਇਆ ਏ
ਕਿਉ ਬਣੇ ਅਨਜਾਣ ਤੂੰ ਨਾਮ ਤੇਰਾ ਗੁੱਟ ਤੇ ਲਿਖਾਇਆ ਏ
ਮੁੱਕ ਚੱਲੇ ਸਾਹ ਸਾਰੇ ਦੱਸ ਤੈਨੂੰ ਚੇਤਾ ਨਾ ਮੇਰਾ ਆਇਆ ਏ

 

Title: Ceta na mera aaeya || punjabi sad alone shayari


Buri taqdeer meri || 2 lines status

teriyaa akhaa de vich dekhan nu ji karda tasveer meri
tainu paa na sakeyaa eh boori taqdeer meri

ਤੇਰੀਆ ਅੱਖਾ ਦੇ ਵਿੱਚ ਦੇਖਣ ਨੂੰ ਜੀਅ ਕਰਦਾ ਤਸਵੀਰ ਮੇਰੀ,
ਤੈਨੂੰ ਪਾਅ ਨਾ ਸਕਿਆ ਇਹ ਸੀ ਬੁਰੀ ਤਕਦੀਰ ਮੇਰੀ।

..ਕੁਲਵਿੰਦਰਔਲਖ

Title: Buri taqdeer meri || 2 lines status