Skip to content

Bebas te lachar panchhi || Punjabi shayari

Me us bebas te lachaar panchhi di tarah mehsoos
kar rahi haa jihde ch haunsla taa bathera aa
uchi ton uchi udaan bharan da par ohde parr
katte hoye aaa

ਮੈਂ ਉਸ ਬੇਬਸ ਤੇ ਲਾਚਾਰ ਪੰਛੀ ਦੀ ਤਰ੍ਹਾਂ ਮਹਿਸੂਸ
ਕਰ ਰਹੀਂ ਹਾਂ ਜਿਹਦੇ ਚ’ ਹੌਂਸਲਾ ਤਾਂ ਬਥੇਰਾ ਆ
ਉੱਚੀ ਤੋਂ ਉੱਚੀ ਉਡਾਨ ਭਰਨ ਦਾ ਪਰ ਉਹਦੇ
ਪਰ੍ਹ ਕੱਟੇ ਹੋਏੇ ਆ

Title: Bebas te lachar panchhi || Punjabi shayari

Tags:

Best Punjabi - Hindi Love Poems, Sad Poems, Shayari and English Status


ZINDAGI OHI ZEENDA || Shayari Punjabi

Khusi ik ehsaas
jisdi har kise nu talaash
gam ajeha anubhav
jo har ik de paas
par zindagi ohi zeenda
jisnu aapne aap te vishvaas

ਖੁਸ਼ੀ ਇਕ ਅਹਿਸਾਸ
ਜਿਸਦੀ ਹਰ ਕਿਸੇ ਨੂੰ ਤਲਾਸ਼
ਗਮ ਅਜਿਹਾ ਅਨੁਭਵ
ਜੋ ਹਰ ਇਕ ਦੇ ਪਾਸ
ਪਰ ਜ਼ਿੰਦਗੀ ਓਹੀ ਜ਼ੀਂਦਾ
ਜਿਸਨੂੰ ਆਪਣੇ ਆਪ ਤੇ ਵਿਸ਼ਵਾਸ

Title: ZINDAGI OHI ZEENDA || Shayari Punjabi


Khaas tohfa || Ijjat || A thought in punjabi

ਇੱਕ ਕੁੜੀ ਨੂੰ ਦਿੱਤੇ ਜਾਣ ਵਾਲੇ ਤੋਹਫਿਆਂ ਵਿੱਚੋਂ ਸਭ ਤੋਂ ਜ਼ਿਆਦਾ ਅਨਮੋਲ ਤੇ ਖਾਸ ਤੋਹਫਾ ਹੁੰਦਾ ਹੈ “ਇੱਜ਼ਤ” ਤੇ ਇਹ ਤੋਹਫਾ ਦੇਣ ਦੀ “ਔਕਾਤ” ਹਰ ਕਿਸੇ ‘ਚ ਨਹੀਂ ਹੁੰਦੀ ਸਿਰਫ ਸਾਫ ਨੀਅਤ ਦੇ ਮਰਦ ਹੀ ਇਹ ਦੇ ਸਕਦੇ ਨੇ।

Title: Khaas tohfa || Ijjat || A thought in punjabi